ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਕੱਢਿਆ ਆਮ ਬੰਦੇ ਦਾ ਤੇਲ, ਪੰਜਾਬੀ ਅੱਕੇ

Screenshot_2021-10-30-12-05-40-81

1/7
ਪਟਰੋਲ ਅਤੇ ਡੀਜਲ ਦੀ ਮਾਰ ਜਨਤਾ ਉੱਤੇ ਭਾਰੀ ਪੈ ਰਹੀ ਹੈ। ਜਿਸਨੂੰ ਲੈ ਕੇ ਜਨਤਾ ਪਰੇਸ਼ਾਨ ਹੋ ਰਹੀ ਹੈ।
2/7
ਪਿਛਲੇ ਕਈ ਦਿਨਾਂ ਤੋ ਲਗਾਤਾਰ ਕਦੇ 20 ਪੈਸੇ ਤਾਂ ਕਦੇ 35 ਪੈਸੇ ਰੇਟ ਵੱਧ ਰਿਹੇ ਹਨ। ਉਥੇ ਹੁਣ ਜੇਕਰ ਪਟਰੋਲ ਦੀ ਗੱਲ ਕਰੀਏ ਤਾਂ ਇਸ ਸਮੇਂ ਪਟਰੋਲ ਦਾ ਰੇਟ 110.85 ਪੈਸੇ ਅਤੇ ਡੀਜਲ 100.72 ਦੇ ਕੋਲ ਪਹੁੰਚ ਗਿਆ ਹੈ ਜਿਸਨੂੰ ਲੈ ਕੇ ਜਨਤਾ ਪਰੇਸ਼ਾਨ ਹੋ ਰਹੀ ਹੈ।
3/7
ਜਨਤਾ ਦਾ ਕਹਿਣਾ ਮਹਿੰਗਾਈ ਨੇ ਆਮ ਬੰਦੇ ਦਾ ਲੱਕ ਤੋੜਿਆ ਪਿਆ ਹੈ।ਹੁਣ ਪਟਰੋਲ ਅਤੇ ਡੀਜਲ ਜਿਸਦੀ ਹਰ ਰੋਜ ਲੋੜ ਹੈ ਉਸਦੇ ਮੁੱਲ ਹਰ ਰੋਜ਼ ਵੱਧ ਰਹੇ ਹਨ।
4/7
ਲੋਕਾਂ ਨੇ ਦੱਸਿਆ ਆਮ ਜਨਤਾ ਮਹਿੰਗਾਈ ਤੋਂ ਬਹਤ ਪਰੇਸ਼ਾਨ ਹੈ।ਇਸ ਤਰ੍ਹਾਂ ਮਹਿੰਗਾਈ ਵੱਧਦੀ ਰਹੀ ਤਾਂ ਆਉਣ ਵਾਲੇ ਦਿਨਾਂ ਵਿੱਚ ਤਾਂ ਹੋਰ ਵੀ ਮੁਸ਼ਕਲ ਵੱਧ ਸਕਦੀ ਹੈ।
5/7
ਉਥੇ ਹੀ ਪਟਰੋਲ ਪੰਪ ਉੱਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਦੱਸਿਆ ਪਟਰੋਲ ਅਤੇ ਡੀਜ਼ਲ ਦੇ ਮੁੱਲ ਵੱਧਣ ਨਾਲ ਜਿਥੇ ਆਮ ਜਨਤਾ ਪਰੇਸ਼ਾਨ ਹੋ ਰਹੀ ਹੈ ਸਾਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
6/7
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਅਤੇ ਪੈਟਰੋਲ ਡੀਜ਼ਲ ਦੇ ਰੇਟ ਘੱਟਾਉਣੇ ਚਾਹੀਦੇ ਹਨ।
7/7
image 7
Sponsored Links by Taboola