ਸ਼੍ਰੋਮਣੀ ਕਮੇਟੀ ਵੱਲੋਂ ਕੱਥੂਨੰਗਲ 'ਚ 25 ਬੈੱਡਾਂ ਵਾਲੇ ਕੋਵਿਡ ਕੇਂਦਰ ਦੀ ਸ਼ੁਰੂਆਤ
ਸ਼੍ਰੋਮਣੀ ਕਮੇਟੀ ਵੱਲੋਂ ਕੱਥੂਨੰਗਲ 'ਚ 25 ਬੈੱਡਾਂ ਵਾਲੇ ਕੋਵਿਡ ਕੇਂਦਰ ਦੀ ਸ਼ੁਰੂਆਤ
1/6
ਸ਼੍ਰੋਮਣੀ ਕਮੇਟੀ ਵੱਲੋਂ ਕੱਥੂਨੰਗਲ ਵਿਖੇ ਧੰਨ ਧੰਨ ਬਾਬਾ ਬੁੱਢਾ ਜੀ ਦੇ ਜਨਮ ਅਸਥਾਨ 'ਤੇ 25 ਬੈੱਡਾਂ ਦਾ ਕੋਵਿਡ ਕੇਂਦਰ ਸਥਾਪਤ ਕੀਤਾ ਗਿਆ।
2/6
ਇਸ ਹਸਪਤਾਲ ਦਾ ਉਦਘਾਟਨ ਕਰਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ SGPC ਪ੍ਰਧਾਨ ਬੀਬੀ ਜਗੀਰ ਕੌਰ ਪਹੁੰਚੇ।
3/6
ਇਹ 10ਵਾਂ ਕੇਂਦਰ ਹੈ ਸ਼੍ਰੋਮਣੀ ਕਮੇਟੀ ਵੱਲੋਂ ਜਿੱਥੇ ਆਕਸੀਜਨ ਕੰਸਨਟਰੇਟਰ ਆਦਿ ਲਾਏ ਗਏ ਹਨ।
4/6
ਸ਼੍ਰੋਮਣੀ ਕਮੇਟੀ ਵੱਲੋਂ ਅੱਜ ਵੈਕਸੀਨੇਸ਼ਨ ਮੁਹਿੰਮ ਦੀ ਵੀ ਸ਼ੁਰੂਆਤ ਕੀਤੀ ਗਈ।
5/6
ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ੍ਰੋਮਣੀ ਕਮੇਟੀ ਵੱਲੋਂ 9 ਕੋਵਿਡ ਸੈਂਟਰ ਖੋਲ੍ਹੇ ਗਏ।ਉਨ੍ਹਾਂ ਕਿਹਾ ਕਿ ਮਾਹਰ ਡਾਕਟਰ ਮੁਹੱਈਆ ਕਰਵਾਏ ਜਾ ਰਹੇ ਹਨ।
6/6
ਬਿਕਰਮ ਮਜੀਠੀਆ ਵੀ ਇਸ ਮੌਕੇ ਪਹੁੰਚੇ ਸੀ। ਉਨ੍ਹਾਂ ਸ਼੍ਰੋਮਣੀ ਕਮੇਟੀ ਦਾ ਖਾਲੀ ਪਈ ਬਿਲਡਿੰਗ 'ਚ 25 ਬੈੱਡ ਦਾ ਕੋਵਿਡ ਕੇਂਦਰ ਬਣਾਉਣ ਲਈ ਧੰਨਵਾਦ ਕੀਤਾ।
Published at : 29 May 2021 02:40 PM (IST)