ਪੰਜਾਬ 'ਚ ਰੇਲਵੇ ਯਾਤਰੀਆਂ 'ਤੇ ਖਾਸ ਨਜ਼ਰ, ਸਟੇਸ਼ਨ 'ਤੇ ਟੈਸਟ ਸ਼ੁਰੂ
ਏਬੀਪੀ ਸਾਂਝਾ
Updated at:
07 May 2021 12:27 PM (IST)
1
ਪੰਜਾਬ ਵਿੱਚ ਕੋਰੋਨਾ ਦੇ ਕਹਿਰ ਮਗਰੋਂ ਸਖਤੀ ਕੀਤੀ ਗਈ ਹੈ। ਇਸ ਤਹਿਤ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਸਫਰ ਕਰਨ ਵਾਲੇ ਜਾਂ ਸਫਰ ਕਰਕੇ ਆਏ ਮੁਸਾਫਰਾਂ ਦੇ ਟੈਸਟ ਕੀਤੇ ਜਾ ਰਹੇ ਹਨ।
Download ABP Live App and Watch All Latest Videos
View In App2
ਰਿਪੋਰਟ ਨੈਗੇਟਿਵ ਆਉਣ 'ਤੇ ਮੁਸਾਫਰਾਂ ਨੂੰ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।
3
ਕੋਰੋਨਾ ਰਿਪੋਰਟ ਪੌਜੇਟਿਵ ਆਉਣ ਵਾਲੇ ਮੁਸਾਫਰਾਂ ਨੂੰ ਸਫਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ।
4
ਕੋਰੋਨਾ ਰਿਪੋਰਟ ਪੌਜੇਟਿਵ ਹੋਣ 'ਤੇ ਹੋਮ ਕੁਆਰੰਟੀਨ ਕਰ ਦਿੱਤਾ ਜਾਂਦਾ ਹੈ ਤੇ ਜੇਕਰ ਜ਼ਿਆਦਾ ਲੱਛਣ ਹੋਣ ਤਾਂ ਸਿਵਲ ਹਸਲਤਾਲ ਭੇਜਣ ਦੀ ਵਿਵਸਥਾ ਹੈ।
5
ਪੰਜਾਬ 'ਚ ਰੇਲਵੇ ਯਾਤਰੀਆਂ 'ਤੇ ਖਾਸ ਨਜ਼ਰ ਰੱਖੀ ਜਾ ਰਹੀ ਹੈ।