Punjab Police: ਪੰਜਾਬ ਪੁਲਿਸ ‘ਚ ਫਿਰ ਮੱਚੀ ਹਲਚਲ, ਅਚਾਨਕ ਹੋਇਆ ਵੱਡਾ ਫੇਰਬਦਲ; ਜਾਣੋ ਕਿਸ ਮੁਲਾਜ਼ਮ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ...
Punjab News: ਪੰਜਾਬ ਸਰਕਾਰ ਨੇ ਪ੍ਰਸ਼ਾਸਕੀ ਆਧਾਰ ‘ਤੇ ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ ਕੀਤਾ ਹੈ। ਸਰਕਾਰ ਨੇ DIG ਰੈਂਕ ਦੇ 8 ਸੀਨੀਅਰ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ।
Punjab News
1/5
ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ ਆਹ ਤਬਾਦਲੇ ਗ੍ਰਹਿ ਵਿਭਾਗ ਵਲੋਂ ਸ਼ਨੀਵਾਰ ਨੂੰ ਜਾਰੀ ਹੁਕਮਾਂ ਦੇ ਅਨੁਸਾਰ ਇਹ ਤਬਾਦਲੇ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਜਾਣਗੇ। ਸਰਕਾਰੀ ਹੁਕਮ ਰਾਜਪਾਲ ਦੀ ਪ੍ਰਵਾਨਗੀ ਅਤੇ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਤੋਂ ਬਾਅਦ ਜਾਰੀ ਕੀਤੇ ਗਏ ਹਨ। ਤੁਹਾਨੂੰ ਦੱਸਦੇ ਹਾਂ ਕਿਹੜੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਅਤੇ ਹੁਣ ਉਨ੍ਹਾਂ ਨੂੰ ਕਿੱਥੇ ਸ਼ਿਫਟ ਕੀਤਾ ਗਿਆ ਹੈ।
2/5
ਨੀਲਾਂਬਰੀ ਵਿਜੇ ਜਗਦਲੇ, ਆਈਪੀਐਸ ਮੌਜੂਦਾ: ਡੀਆਈਜੀ, ਲੁਧਿਆਣਾ ਰੇਂਜ, ਲੁਧਿਆਣਾ ਨਵੀਂ ਪੋਸਟ: ਡੀਆਈਜੀ, ਕਾਊਂਟਰ ਇੰਟੈਲੀਜੈਂਸ, ਪੰਜਾਬ, ਐਸਏਐਸ ਨਗਰ ਕੁਲਦੀਪ ਸਿੰਘ ਚਾਹਲ, ਆਈਪੀਐਸ ਮੌਜੂਦਾ: ਡੀਆਈਜੀ, ਟੈਕਨੀਕਲ ਸਰਵਿਸ, ਪੰਜਾਬ, ਚੰਡੀਗੜ੍ਹ ਨਵੀਂ ਪੋਸਟ: ਡੀਆਈਜੀ, ਤਕਨੀਕੀ ਸੇਵਾਵਾਂ (ਵਾਪਸ) + ਵਾਧੂ ਚਾਰਜ ਡੀਆਈਜੀ, ਪਟਿਆਲਾ ਰੇਂਜ, ਪਟਿਆਲਾ (ਨਾਨਕ ਸਿੰਘ ਦੀ ਥਾਂ) ਸਤਿੰਦਰ ਸਿੰਘ, ਆਈਪੀਐਸ...
3/5
ਮੌਜੂਦਾ: ਡੀਆਈਜੀ, ਬਾਰਡਰ ਰੇਂਜ, ਅੰਮ੍ਰਿਤਸਰ ਨਵੀਂ ਪੋਸਟ: ਡੀਆਈਜੀ, ਲੁਧਿਆਣਾ ਰੇਂਜ, ਲੁਧਿਆਣਾ (ਨੀਲਾਂਬਰੀ ਵਿਜੇ ਜਗਦਲੇ ਦੀ ਥਾਂ) ਡਾ. ਨਾਨਕ ਸਿੰਘ, ਆਈਪੀਐਸ ਮੌਜੂਦਾ: ਤਰੱਕੀ ਲਈ ਉਪਲਬਧ ਨਵੀਂ ਪੋਸਟ: ਡੀਆਈਜੀ, ਬਾਰਡਰ ਰੇਂਜ, ਅੰਮ੍ਰਿਤਸਰ (ਸਤਿੰਦਰ ਸਿੰਘ ਦੀ ਥਾਂ) ਗੁਰਮੀਤ ਸਿੰਘ ਚੌਹਾਨ, ਆਈਪੀਐਸ ਮੌਜੂਦਾ: ਤਰੱਕੀ ਲਈ ਉਪਲਬਧ ਨਵੀਂ ਪੋਸਟ: ਡੀਆਈਜੀ, ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ), ਪੰਜਾਬ, ਐਸਏਐਸ ਨਗਰ ਨਵੀਨ ਸੈਣੀ, ਆਈਪੀਐਸ...
4/5
ਮੌਜੂਦਾ ਵਿੱਚ: ਤਰੱਕੀ ਲਈ ਉਪਲਬਧ ਨਵੀਂ ਪੋਸਟ: ਡੀਆਈਜੀ, ਕ੍ਰਾਈਮ, ਪੰਜਾਬ, ਚੰਡੀਗੜ੍ਹ ਧਰੁਵ ਦਹੀਆ, IPS ਕੇਂਦਰੀ ਡੈਪੂਟੇਸ਼ਨ ਤੋਂ ਵਾਪਸੀ ਤੋਂ ਬਾਅਦ ਮੌਜੂਦਾ ਸਮੇਂ ਉਪਲਬਧ ਨਵਾਂ ਅਹੁਦਾ: ਏਆਈਜੀ, ਕਾਊਂਟਰ ਇੰਟੈਲੀਜੈਂਸ, ਪੰਜਾਬ, ਚੰਡੀਗੜ੍ਹ...
5/5
ਡੀ. ਸੁਦਰਵਿਜ਼ੀ, IPS ਕੇਂਦਰੀ ਡੈਪੂਟੇਸ਼ਨ ਤੋਂ ਵਾਪਸੀ ਤੋਂ ਬਾਅਦ ਮੌਜੂਦਾ ਸਮੇਂ ਉਪਲਬਧ ਨਵਾਂ ਅਹੁਦਾ: AIG, ਅੰਦਰੂਨੀ ਸੁਰੱਖਿਆ, ਪੰਜਾਬ, ਐਸਏਐਸ ਨਗਰ
Published at : 13 Jul 2025 06:53 AM (IST)