300 ਯੂਨਿਟ ਮੁਆਫ਼ ਤੇ ਬਠਿੰਡਾ 'ਚ ਅਨੌਖਾ ਪ੍ਰਦਰਸ਼ਨ, ਕੇਜਰੀਵਾਲ ਰੂਪ 'ਚ ਵੰਡੇ ਲੋਲੀਪੋਪ, ਵੇਖੋ ਤਸਵੀਰਾਂ

300 ਯੂਨਿਟ ਮੁਆਫ਼ ਤੇ ਬਠਿੰਡਾ 'ਚ ਅਨੌਖਾ ਪ੍ਰਦਰਸ਼ਨ, ਕੇਜਰੀਵਾਲ ਰੂਪ 'ਚ ਵੰਡੇ ਲੋਲੀਪੋਪ, ਵੇਖੋ ਤਸਵੀਰਾਂ

1/5
ਬਠਿੰਡਾ ਦੇ ਪਰਸ ਰਾਮ ਨਗਰ ਚੌਕ ਵਿਖੇ ਅੱਜ ਸਾਬਕਾ MC ਵਿਜੇ ਸ਼ਰਮਾ ਵੱਲੋਂ ਅਨੌਖਾ ਪ੍ਰਦਰਸ਼ਨ ਕੀਤਾ ਗਿਆ।
2/5
ਕੇਜਰੀਵਾਲ ਰੂਪ ਧਾਰ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਪੰਜਾਬ ਅੰਦਰ ਆਕੇ ਕੇਜਰੀਵਾਲ ਨੇ ਗੱਪ ਮਾਰੀ ਹੈ ਕਿ 300 ਯੂਨਿਟ ਮੁਆਫ਼ ਕੀਤਾ ਜਾਵੇਗਾ ਜੋਕਿ ਪਹਿਲਾਂ ਹੀ 200 ਯੂਨਿਟ ਮੁਆਫ਼ ਹੈ।
3/5
ਉਨ੍ਹਾਂ ਕਿਹਾ ਕਿ, ਜੇਕਰ 301 ਯੂਨਿਟ ਵੀ ਬਿਜਲੀ ਬਿੱਲ ਆ ਗਿਆ ਤਾਂ ਸਾਰੀਆਂ ਦੇ ਪੈਸੇ ਲਿਤੇ ਜਾਣੇ ਹਨ।ਪੰਜਾਬ ਦੇ ਲੋਕਾਂ ਨੂੰ ਲੋਲੀਪੋਪ ਦੇਕੇ ਗਿਆ ਹੈ ਕਿਉਂਕਿ ਤੁਹਾਡੀ ਸਰਕਾਰ ਤਾਂ ਹੁਣ ਆਉਣੀ ਨਹੀਂ।
4/5
ਉਨ੍ਹਾਂ ਕਿਹਾ ਕਿ, ਇਸਦਾ ਮਤਲਬ ਹੈ ਅਸੀਂ ਆਪਣੇ ਘਰ ਇੱਕ ਸੁਰੱਖਿਆ ਮੁਲਾਜ਼ਮ ਰੱਖੀਏ,ਜੋਕਿ ਉਹ ਮੀਟਰ ਤੇ ਨਿਗਾਹ ਰੱਖੇ ਕਿ 301 ਨਾ ਟੱਪ ਜਾਵੇ।
5/5
ਸ਼ਰਮਾ ਨੇ ਕਿਹਾ ਕਿ, ਇਹ ਸਿਰਫ ਗੱਪਾਂ ਮਾਰਨ ਹੀ ਆਇਆ ਹੈ ਪੰਜਾਬ ਵਿੱਚ, ਅੱਜ ਅਸੀਂ ਦੂਰਬੀਨ ਰਾਹੀਂ ਦੇਖ ਰਹੇ ਹਾਂ ਬਿਜਲੀ ਦੇ ਮੀਟਰ ਵਿਚ ਕਿ ਕਿਤੇ 301 ਤਾਂ ਨਹੀਂ ਹੋ ਗਿਆ।
Sponsored Links by Taboola