ਬਠਿੰਡਾ 'ਚ ਸਿਰਫ ਇੱਕ ਦਿਨ ਦਾ ਹੀ ਵੈਕਸਿਨ ਸਟੋਕ ਬਾਕੀ
ਏਬੀਪੀ ਸਾਂਝਾ
Updated at:
30 Apr 2021 04:56 PM (IST)
1
ਬਠਿੰਡਾ: ਇੱਕੇ ਪਾਸੇ ਕੋਰੋਨਾ ਦਾ ਕਹਿਰ ਜਾਰੀ ਹੈ ਅਤੇ ਦੂਜੇ ਪਾਸੇ ਕੋਰੋਨਾ ਵੈਕਸਿਨ ਦੀ ਕਮੀ ਵੱਡੀ ਪਰੇਸ਼ਾਨ ਬਣੀ ਹੋਈ ਹੈ।ਜ਼ਿਲ੍ਹਾ ਬਠਿੰਡਾ ਵਿੱਚ ਵੀ ਕੋਰੋਨਾ ਵੈਕਸਿਨ ਦੀ ਸ਼ਾਟੇਜ ਚੱਲ ਰਹੀ ਹਨ।
Download ABP Live App and Watch All Latest Videos
View In App2
ਰੋਜ਼ਾਨਾ ਪੂਰੇ ਜ਼ਿਲ੍ਹੇ ਵਿੱਚ ਤਿੰਨ ਹਜ਼ਾਰ ਦੇ ਕਰੀਬ ਵੈਕਸਿਨ ਲੱਗ ਰਹੀ ਹੈ।1500 ਤੋਂ 2000 ਲੋਕਾਂ ਨੂੰ ਕੋਰੋਨਾ ਵੈਕਸਿਨ ਸਰਕਾਰੀ ਸਾਈਟ ਦੇ ਜ਼ਰੀਏ ਲੱਗ ਰਹੀ ਹੈ।
3
ਇਸ ਤੋਂ ਇਲਾਵਾ ਬਾਕੀ ਦੀ ਵੈਕਸਿਨ ਨਿੱਜੀ ਹਸਪਤਾਲਾਂ ਜਾਂ ਕੁਝ ਕੈਂਪਾਂ ਰਾਹੀਂ ਦਿੱਤੀ ਜਾ ਰਹੀ ਹੈ।
4
ਇਸ ਦੌਰਾਨ ਕੋਰੋਨਾ ਵੈਕਸਿਨ ਲਗਵਾਉਣ ਆਏ ਲੋਕਾਂ ਨੇ ਕਿਹਾ ਉਨ੍ਹਾਂ ਨੂੰ ਬਹੁਤ ਚੰਗਾ ਲੱਗਾ ਵੈਕਸਿਨ ਲਗਵਾ ਕੇ।
5
ਲੋਕਾਂ ਨੇ ਇਹ ਵੀ ਕਿਹਾ ਕਿ ਸਭ ਨੂੰ ਕੋਰੋਨਾ ਵੈਕਸਿਨ ਲਗਵਾਉਣੀ ਚਾਹੀਦੀ ਹੈ ਤਾਂ ਜੋ ਇਸ ਮਹਾਮਾਰੀ ਦਾ ਜਲਦੀ ਖਾਤਮਾ ਹੋ ਸਕੇ।