ਪੰਜਾਬ ਦਾ ਇਹ ਪਿੰਡ ਅੱਜ ਵੀ ਬੂੰਦ-ਬੂੰਦ ਪਾਣੀ ਨੂੰ ਤਰਸਦਾ, ਵੇਖੋ ਤਸਵੀਰਾਂ
ਪੰਜਾਬ ਦਾ ਇਹ ਪਿੰਡ ਅੱਜ ਵੀ ਬੂੰਦ-ਬੂੰਦ ਪਾਣੀ ਨੂੰ ਤਰਸਦਾ, ਵੇਖੋ ਤਸਵੀਰਾਂ
1/5
ਸੰਗਰੂਰ: ਪੰਜਾਬ ਵਿੱਚ ਇੱਕ ਐਸਾ ਪਿੰਡ ਵੀ ਹੈ ਜਿੱਥੇ ਲੋਕ ਪਾਣੀ ਦੀ ਤਲਾਸ਼ ਲਈ ਸਵੇਰੇ ਆਪਣੇ ਘਰੋਂ ਨਿਕਲਦੇ ਹਨ ਅਤੇ 1 ਕਿਲੋਮੀਟਰ ਦੂਰ ਜਾ ਕੇ ਉਨ੍ਹਾਂ ਦੀ ਪਾਣੀ ਦੀ ਪਿਆਸ ਬੁੱਝਦੀ ਹੈ।
2/5
ਦਰਅਸਲ, ਪਿੰਡ ਵਿੱਚ ਲੱਗੀਆਂ ਮੋਟਰਾਂ ਦਾ ਪਾਣੀ ਪੀਣ ਲਾਇਕ ਨਹੀਂ ਹੈ ਅਤੇ ਨਾ ਹੀ ਪਾਣੀ ਚੱਲ ਰਿਹਾ ਹੈ।
3/5
ਹੈਰਾਨੀ ਵਾਲੀ ਗੱਲ ਹੈ ਕਿ 21ਵੀਂ ਸਦੀ ਵਿੱਚ ਵੀ ਪਾਣੀ ਵਾਲਾ ਪਲਾਂਟ ਲੋਕਾਂ ਨੂੰ ਪੀਣ ਲਾਇਕ ਪਾਣੀ ਨਹੀਂ ਦੇ ਪਾ ਰਿਹਾ।
4/5
ਇਹ ਪਿੰਡ ਪਾਣੀ ਦੀ ਬੂੰਦ-ਬੂੰਦ ਨੂੰ ਤਰਸਦਾ ਹੈ।ਸੰਗਰੂਰ ਦੇ ਪਿੰਡ ਭੁੱਲਨ ਦੇ ਲੋਕ ਆਪਣੀ ਪਿਆਸ ਬੁੱਝਾਉਣ ਲਈ ਆਪਣੇ ਪਿੰਡ ਤੋਂ 1 ਕਿਲੋਮੀਟਰ ਦੂਰ ਭਾਖੜਾ ਨਹਿਰ ਦਾ ਪਾਣੀ ਪੀਣ ਦੇ ਲਈ ਮਜਬੂਰ ਹਨ।
5/5
ਬੱਚੇ ਅਤੇ ਬਜ਼ੁਰਗ ਸਵੇਰ ਤੋਂ ਹੀ ਨਹਿਰ ਤੇ ਜਾ ਕਿ ਲਾਇਨਾਂ ਵਿੱਚ ਲੱਗ ਜਾਂਦੇ ਹਨ।
Published at : 30 Jun 2021 09:34 PM (IST)