ਹੈਰੀਟੇਜ ਸਟਰੀਟ 'ਤੇ ਲੱਗੇ ਬੁੱਤ ਹਟਾਉਣ ਦਾ ਕੰਮ ਸ਼ੁਰੂ

1/7
ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਅੰਮ੍ਰਿਤਸਰ ਦੀ ਪ੍ਰਸਿੱਧ ਹੈਰੀਟੇਜ ਸਟਰੀਟ 'ਤੇ ਲੱਗੇ ਬੁੱਤਾਂ ਨੂੰ ਹਟਾਉਣ ਦੇ ਹੁਕਮਾਂ ਤੋਂ ਬਾਅਦ, ਉਨ੍ਹਾਂ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
2/7
ਫਿਲਹਾਲ ਇਹ ਫੈਸਲਾ ਨਹੀਂ ਲਿਆ ਗਿਆ ਕਿ ਇਨ੍ਹਾਂ ਬੁੱਤਾਂ ਨੂੰ ਕਿੱਥੇ ਸ਼ਿਫਟ ਕਰਨਾ ਹੈ।
3/7
4/7
5/7
ਦਸ ਦਈਏ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਲਗਾਏ ਗਏ ਇਨ੍ਹਾਂ ਬੁੱਤਾਂ ਨੂੰ 15 ਜਨਵਰੀ ਨੂੰ ਕੁੱਝ ਪ੍ਰਦਰਸ਼ਨਕਾਰੀਆਂ ਵਲੋਂ ਤੋੜਿਆ ਗਿਆ ਸੀ।
6/7
ਨਾ ਹੀ ਇਹ ਤੈਅ ਕੀਤਾ ਹੈ ਕਿ ਇਨ੍ਹਾਂ ਬੁੱਤਾਂ ਦੀ ਜਗ੍ਹਾ ਕਿਹੜੇ ਬੁੱਤ ਲਗਾਏ ਜਾਣਗੇ।
7/7
Sponsored Links by Taboola