ਰੋਬੋਟਾਂ ਨੇ ਸੰਭਾਲੀ ਕੋਰੋਨਾ ਮਰੀਜ਼ਾਂ ਦੀ ਦੇਖਭਾਲ, ਇੱਥੇ ਦੇਖੋ ਕੰਮ ਕਰਦੇ ਰੋਬੋਟ ਦੀਆਂ ਤਸਵੀਰਾਂ

1/6
2/6
3/6
ਇਸ ਦੇ ਨਾਲ ਹੀ ਰਾਜ 'ਚ ਇਲਾਜ ਤੋਂ ਬਾਅਦ 34,035 ਮਰੀਜ਼ ਠੀਕ ਵੀ ਹੋ ਗਏ ਹਨ।
4/6
ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਗੁਜਰਾਤ ਵਿੱਚ ਕੋਰੋਨਾ ਦੇ 11,233 ਐਕਟਿਵ ਕੇਸ ਹਨ।
5/6
ਹਸਪਤਾਲ 'ਚ ਸੁਰੱਖਿਆ ਦੇ ਲਿਹਾਜ ਨਾਲ ਇਹ ਰੋਬੋਟ ਕੰਮ ਰਹੇ ਹਨ ਤਾਂ ਕਿ ਹਸਪਤਾਲ ਦੇ ਸਟਾਫ ਮੈਂਬਰਾਂ 'ਚ ਕੋਰੋਨਾ ਨਾ ਫੈਲ ਜਾਵੇ।
6/6
ਗੁਜਰਾਤ ਦੇ ਵਡੋਦਰਾ ਦੇ ਸਰ ਸਯਾਜੀਰਾਓ ਗਾਏਕਵਾੜ ਹਸਪਤਾਲ ਵਿੱਚ ਦੋ ਰੋਬੋਟ ਤਾਇਨਾਤ ਕੀਤੇ ਗਏ ਹਨ। ਇਹ ਦੋਵੇਂ ਰੋਬੋਟ ਕੋਰੋਨਾ ਤੋਂ ਪੀੜਤ ਮਰੀਜ਼ਾਂ ਨੂੰ ਭੋਜਨ ਤੇ ਦਵਾਈ ਦੇਣ ਦਾ ਕੰਮ ਕਰ ਰਹੇ ਹਨ।
Sponsored Links by Taboola