ਠੇਕਾ ਮੁਲਾਜ਼ਮਾਂ ਵਲੋਂ ਮਨਪ੍ਰੀਤ ਬਾਦਲ ਦੇ ਦਫ਼ਤਰ ਦਾ ਘਿਰਾਓ, ਦਿੱਤੀ ਚੇਤਾਵਨੀ, ਦੇਖੋ ਤਸਵੀਰਾਂ 

VideoCapture_20210619-150524

1/12
ਬਠਿੰਡਾ ਗੋਨਿਆਨਾ ਰੋੜ ਵਿੱਖੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲਦੇ ਦਫ਼ਤਰ ਦਾ ਅੱਜ ਵੱਡੀ ਗਿਣਤੀ ਵਿੱਚ ਠੇਕਾ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾ ਨੂੰ ਲੈ ਕੇ ਘਿਰਾਓ ਕੀਤਾ ਗਿਆ। 
2/12
ਬੇਸ਼ੱਕ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸੀ, ਪਰ ਸਾਰੇ ਪੁਖਤਾ ਇੰਤਜ਼ਾਮ ਠੇਕਾ ਮੁਲਾਜ਼ਮਾਂ ਵੱਲੋਂਫੇਲ ਸਬਿਤ ਕੀਤੇ ਗਏ। 
3/12
ਪ੍ਰਦਰਸ਼ਨਕਾਰੀ ਸੜਕ 'ਤੇ ਕੱਢ ਰਹੇ ਮਾਰਚ ਦੌਰਾਨ ਡਿਵਾਈਡਰ ਟੱਪ ਕੇ ਦਫ਼ਤਰ ਦੇ ਬਾਹਰ ਪਹੁੰਚੇ। 
4/12
ਜਾਣਕਾਰੀ ਦਿੰਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਅੱਜ ਉਨ੍ਹਾਂ ਮਨਪ੍ਰੀਤ ਬਾਦਲ ਦੇ ਦਫ਼ਤਰ ਦਾ ਘਿਰਾਓ ਕੀਤਾ ਹੈ। 
5/12
ਉਨ੍ਹਾਂ ਕਿਹਾ ਜੱਦ ਚੋਣਾਂ ਸੀ ਉਸ ਸਮੇਂ ਮਨਪ੍ਰੀਤ ਬਾਦਲ ਨੇ ਕਿਹਾ ਸੀ ਕਿ ਜਦ ਸਾਡੀ ਸਰਕਾਰ ਬਣੀ ਤਾਂ ਸਾਰਾ ਖ਼ਜ਼ਾਨਾ ਗਰੀਬਾਂ ਲਈ ਖੋਲ੍ਹ ਦਿੱਤਾ ਜਾਵੇਗਾ ਜੋਕਿ ਅੱਜ ਇਹ ਸਰਕਾਰ ਲੁੱਟ ਰਹੀ ਹੈ। 
6/12
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਜਾਂ ਤਹਿਸੀਲਦਾਰ ਵਲੋਂ ਹੁਣ ਤੱਕ ਕੋਈ ਵੀ ਮੀਟਿੰਗ ਤੱਕ ਨਹੀਂ ਕਰਾਈ ਗਈ। ਜੱਦ ਵੀ ਅਸੀਂ ਆਉਂਦੇ ਹਾਂ ਸਿਰਫ ਮੰਗ ਪੱਤਰ ਲੈਕੇ ਮੋੜ ਦਿੰਦੇ ਹਨ। 
7/12
ਪ੍ਰਦਰਸ਼ਨਕਾਰੀਆਂ ਨੇ ਕਿਹਾ ਮਨਪ੍ਰੀਤ ਬਾਦਲ ਸ਼ਹਿਰ ਵਿੱਚ ਜਾ ਕੇ ਵਿਕਾਸ ਦੇ ਰਾਗ ਅਲਾਪਦੇ ਹਨ। ਨਾਲ ਹੀ ਪਹਿਲਾਂ ਇਨ੍ਹਾਂ ਥਰਮਲ ਪਲਾਂਟ ਖ਼ਤਮ ਕੀਤਾ। 
8/12
ਉਨ੍ਹਾਂ ਚੇਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਨੂੰ ਹਲਕੇ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ। ਅੱਜ ਪੰਜਾਬ ਭਰ ਵਿੱਚ ਤਿੰਨ ਥਾਵਾਂ 'ਤੇ ਡੇਢ ਲੱਖ ਮੁਲਾਜ਼ਮ ਪ੍ਰਦਰਸ਼ਨ ਕਰ ਰਹੇ ਹਨ। ਜੇਕਰ ਹੁਣ ਵੀ ਸਾਡੀਆਂ ਮੰਗਾਂ ਨਾ ਮਾਨੀਆਂ ਤਾਂ ਸੰਘਰਸ਼ਤਿੱਖਾ ਕੀਤਾ ਜਾਵੇਗਾ।
9/12
ਠੇਕਾ ਮੁਲਾਜ਼ਮਾਂ ਵਲੋਂ ਮਨਪ੍ਰੀਤ ਬਾਦਲਦੇ ਦਫ਼ਤਰ ਦਾ ਘਿਰਾਓ
10/12
ਠੇਕਾ ਮੁਲਾਜ਼ਮਾਂ ਵਲੋਂ ਮਨਪ੍ਰੀਤ ਬਾਦਲਦੇ ਦਫ਼ਤਰ ਦਾ ਘਿਰਾਓ
11/12
ਠੇਕਾ ਮੁਲਾਜ਼ਮਾਂ ਵਲੋਂ ਮਨਪ੍ਰੀਤ ਬਾਦਲਦੇ ਦਫ਼ਤਰ ਦਾ ਘਿਰਾਓ
12/12
ਠੇਕਾ ਮੁਲਾਜ਼ਮਾਂ ਵਲੋਂ ਮਨਪ੍ਰੀਤ ਬਾਦਲਦੇ ਦਫ਼ਤਰ ਦਾ ਘਿਰਾਓ
Sponsored Links by Taboola