Solar Eclipse 2020: ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਅਜਿਹਾ ਦਿਖ ਰਿਹਾ ਸੂਰਜ ਗ੍ਰਹਿਣ, ਤਸਵੀਰਾਂ ‘ਚ ਦੇਖੋ ਖੂਬਸੂਰਤ ਝਲਕ
1/10
2/10
ਹਰਿਆਣਾ ਦੇ ਕੁਰੂਕਸ਼ੇਤਰ ‘ਚ ਸੂਰਜ ਗ੍ਰਹਿਣ ਕੁਝ ਇਸ ਤਰ੍ਹਾਂ ਦਿਖਾਈ ਦਿੱਤਾ।
3/10
ਜੈਪੁਰ, ਰਾਜਸਥਾਨ ਵਿੱਚ ਸੂਰਜ ਗ੍ਰਹਿਣ ਇਸ ਤਰ੍ਹਾਂ ਦਿਖਾਈ ਦਿੱਤਾ।
4/10
ਗੁਜਰਾਤ ਦੇ ਗਾਂਧੀ ਤੋਂ ਅਜਿਹਾ ਸੂਰਜ ਗ੍ਰਹਿਣ ਦੇਖਿਆ ਗਿਆ।
5/10
ਭਾਰਤ ਵਿੱਚ ਪਹਿਲਾ ਸੂਰਜ ਗ੍ਰਹਿਣ ਗੁਜਰਾਤ ਰਾਜ ਦੇ ਦੁਆਰਕਾ ਵਿੱਚ ਵੇਖਿਆ ਗਿਆ।
6/10
ਸੂਰਜ ਗ੍ਰਹਿਣ ਏਸ਼ੀਆ, ਅਫਰੀਕਾ, ਪ੍ਰਸ਼ਾਂਤ ਖੇਤਰ, ਹਿੰਦ ਮਹਾਂਸਾਗਰ, ਯੂਰਪ ਤੇ ਆਸਟਰੇਲੀਆ ਦੇ ਕਈ ਹਿੱਸਿਆਂ ‘ਚ ਦਿਖਾਈ ਦੇਵੇਗਾ।
7/10
ਗ੍ਰਹਿਣ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ‘ਚ ਕੁਝ ਇਸ ਕਿਸਮ ਦਾ ਸੂਰਜ ਵੇਖਿਆ ਗਿਆ। ਸੂਰਜ ਬਿਲਕੁਲ ਪੀਲਾ ਹੈ।
8/10
ਕੁਝ ਅਜਿਹਾ ਸੂਰਜ ਗ੍ਰਹਿਣ ਦਿੱਲੀ ‘ਚ ਵੇਖਿਆ ਗਿਆ। ਸੰਘਣੇ ਬੱਦਲਾਂ ਦੇ ਕਾਰਨ ਗ੍ਰਹਿਣ ਵੇਖਣਾ ਮੁਸ਼ਕਲ ਹੋ ਰਿਹਾ ਹੈ।
9/10
ਅੱਜ ਸਵੇਰੇ ਜੰਮੂ-ਕਸ਼ਮੀਰ ਵਿੱਚ ਸੂਰਜ ਗ੍ਰਹਿਣ ਇਸ ਤਰ੍ਹਾਂ ਦਾ ਦਿਖਾਈ ਦਿੱਤਾ।
10/10
ਅੱਜ ਸੂਰਜ ਗ੍ਰਹਿਣ ਹੈ। ਸੂਰਜ ਗ੍ਰਹਿਣ ਸਵੇਰੇ 9: 15 ਵਜੇ ਸ਼ੁਰੂ ਹੋਇਆ ਤੇ ਸ਼ਾਮ 3:30 ਵਜੇ ਤੱਕ ਰਹੇਗਾ।
Published at :