ਮਾਨਸੂਨ ਦੇ ਪਹਿਲੇ ਹੀ ਮੀਂਹ ਨੇ ਯਾਦ ਦਵਾਏ ਮੰਤਰੀਆਂ ਦੇ ਵਾਅਦੇ
Continues below advertisement
Continues below advertisement
1/7
2/7
3/7
ਲੋਕਾਂ ਨੇ ਕਿਹਾ ਕਿ ਮਨਪ੍ਰੀਤ ਬਾਦਲ ਹਰ ਸਾਲ ਬਾਰਸ਼ ਨਾਲ ਇੱਕਠੇ ਹੋਣ ਵਾਲੇ ਪਾਣੀ ਦੇ ਨਿਕਾਸ ਦਾ ਵਾਅਦਾ ਕਰਦੇ ਹਨ, ਪਰ ਇਹ ਵਾਅਦਾ ਅੱਜ ਤੱਕ ਪੂਰਾ ਨਹੀਂ ਹੋਇਆ।
4/7
ਆਏ ਸਾਲ ਇਹ ਸਭ ਦੇਖਣ ਨੂੰ ਮਿਲਦਾ ਹੈ। ਜੇ ਕੁਝ ਨਹੀਂ ਦੇਖਣ ਨੂੰ ਮਿਲਦਾ ਤਾਂ ਉਹ ਹੈ ਪ੍ਰਸ਼ਾਸਨ ਵਲੋਂ ਕੀਤਾ ਗਿਆ ਸੁਧਾਰ।
5/7
ਲੋਕਾਂ ਦਾ ਕਹਿਣਾ ਹੈ ਕਿ ਇਹ ਕੋਈ ਪਹਿਲੀ ਵਾਰ ਨਹੀਂ ਜਦ ਅਜਿਹਾ ਹੋਇਆ ਹੋਵੇ।
Continues below advertisement
6/7
ਬਠਿੰਡਾ ‘ਚ ਮਾਨਸੂਨ ਦੀ ਪਹਿਲੀ ਬਾਰਸ਼ ਹੋਈ ਤੇ ਨਾਲ ਹੀ ਸ਼ਹਿਰ ਪਾਣੀ-ਪਾਣੀ ਹੋ ਗਿਆ।
7/7
ਬਠਿੰਡਾ: ਮਾਨਸੂਨ ਗਰਮੀ ਤੋਂ ਰਾਹਤ ਦੇ ਨਾਲ-ਨਾਲ ਲੋਕਾਂ ਲਈ ਮੁਸ਼ਕਲਾਂ ਵੀ ਲੈ ਕੇ ਆਉਂਦਾ ਹੈ। ਗਲਤੀ ਇਸ ‘ਚ ਮੌਸਮ ਦੀ ਨਹੀਂ ਸਰਕਾਰਾਂ ਦੀ ਹੈ, ਜੋ ਵੱਡੇ-ਵੱਡੇ ਵਾਅਦੇ ਕਰਨ ਤੋਂ ਬਾਅਦ ਭੁੱਲ ਜਾਂਦੀਆਂ ਹਨ।
Published at :