ਇੰਝ ਕਰ ਰਹੀ ਸਰਕਾਰ ਕਣਕ ਦੀ ਖਰੀਦ, ਹੁਣ ਕੀ ਕਰਨ ਕਿਸਾਨ ?

1/13
ਪੂਰੀ ਮੰਡੀ ਵਿੱਚ ਸਿਰਫ ਇੱਕ ਹੀ ਪੁਲਿਸ ਮੁਲਾਜ਼ਮ ਤਾਇਨਾਤ ਹੈ।
2/13
3/13
ਪੰਜਾਬ ਭਰ ਵਿੱਚ ਅੱਜ ਤੋਂ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੈ।
4/13
5/13
ਕਰੋਨਾਵਾਰਿਸ ਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਲਈ ਮੰਡੀਆਂ ਵਿੱਚ ਜ਼ਿਆਦਾ ਇਕੱਠ ਨਾ ਕਰਨ ਲਈ ਕਿਹਾ ਸੀ। ਇਸ ਦੇ ਚੱਲਦੇ ਪੀਲੀ ਪੱਟੀਆਂ ਦੇ ਜ਼ਰੀਏ ਕਿਸਾਨਾਂ ਨੂੰ ਬੈਠਣ ਦੇ ਵੱਖ-ਵੱਖ ਖਾਨੇ ਬਣਾਏ ਗਏ ਸੀ।
6/13
ਬਠਿੰਡਾ ਦੇ ਨਰੂਆਣਾ ਪਿੰਡ ਵਿੱਚ ਮੰਡੀਆਂ 'ਚ ਪੁਖਤਾ ਪ੍ਰਬੰਧ ਕੀਤੇ ਨਹੀਂ ਦਿਖਾਈ ਦੇ ਰਹੇ।
7/13
ਉਨ੍ਹਾਂ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਜਦ ਅਸੀਂ ਪੁੱਤ ਵਾਂਗ ਪਾਲੀ ਫਸਲ ਨੂੰ ਮੰਡੀਆਂ ਵਿੱਚ ਪ੍ਰਬੰਧ ਨਾ ਹੋਣ ਦੇ ਚੱਲਦੇ ਆਪਣੇ ਘਰ ਲੈ ਕੇ ਜਾ ਰਹੇ ਹਾਂ।
8/13
ਅਜੇ ਤੱਕ ਕਿਸਾਨਾਂ ਨੂੰ ਇਹ ਤੱਕ ਨਹੀਂ ਪਤਾ ਕਿ ਸਰਕਾਰੀ ਖਰੀਦ ਲਈ ਪਾਸ ਕਿੱਥੋਂ ਮਿਲਣੇ ਹਨ।
9/13
ਕਿਸਾਨਾਂ ਨੇ ਆਪਣੇ ਦੁਖੜੇ ਸੁਣਾਉਂਦਿਆਂ ਕਿਹਾ ਕਿ ਨਾ ਹੀ ਪੀਣ ਵਾਲਾ ਪਾਣੀ, ਨਾ ਬਾਥਰੂਮ ਤੇ ਨਾ ਹੀ ਕਿਤੇ ਕਿਸਾਨਾਂ ਲਈ ਐਂਟਰੀ ਪੁਆਇੰਟ ਬਣਾਏ ਗਏ ਹਨ।
10/13
11/13
12/13
13/13
Sponsored Links by Taboola