ਪੰਜਾਬ 'ਚ ਇਸ ਵਾਰ ਰਾਵਣ ਦੀ ਥਾਂ ਜਲੇ ਮੋਦੀ ਦੇ ਪੁਤਲੇ
1/6
ਇਨ੍ਹਾਂ ਨੇ ਸਾਡਾ ਇਲਾਜ ਵੀ ਖੋਹ ਲਿਆ ਅਤੇ ਵਿੱਦਿਆ ਵੀ ਖੋਹ ਲਈ। ਅੱਜ ਜਿਹੜਾ ਇਹ ਥੋੜ੍ਹੀ ਬਹੁਤੀ ਖੇਤੀ ਬਚੀ ਸੀ ਇਹ ਹੁਣ ਨਵੇਂ ਕਾਨੂੰਨ ਬਣਾ ਕੇ ਉਸ 'ਤੇ ਵੀ ਕਬਜ਼ਾ ਕਰਨਾ ਚਾਹੁੰਦੇ ਹਨ।
2/6
3/6
4/6
ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਜੋ ਕਾਰਪੋਰੇਟ ਅੰਬਾਨੀ ਅਡਾਨੀ ਮੋਦੀ ਘਰਾਣਿਆਂ ਦੇ ਪੁਤਲੇ ਸਾੜੇ ਹਨ। ਇਹ ਹਰ ਇਕ ਸਰਕਾਰੀ ਅਦਾਰੇ ਨੂੰ ਪ੍ਰਾਈਵੇਟ ਕਰਨ 'ਤੇ ਤੁਲੇ ਹੋਏ ਹਨ।
5/6
ਬਠਿੰਡਾ ਵਿੱਚ ਅੱਜ ਖੇਤੀ ਕਨੂੰਨਾਂ ਦੇ ਵਿਰੁੱਧ ਕੇਂਦਰ ਦੀ ਮੋਦੀ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦਾ 16 ਫੁੱਟ ਦਾ ਬੁੱਤ ਸਾੜਿਆ ਗਿਆ। ਜਿੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਨਾਅਰੇਬਾਜ਼ੀ ਕਰਦੇ ਹੋਏ ਕੇਂਦਰ ਸਰਕਾਰ ਖ਼ਿਲਾਫ਼ ਗੁੱਸਾ ਕੱਢਿਆ ਗਿਆ।
6/6
ਉਨ੍ਹਾਂ ਕਿਹਾ ਜ਼ਮੀਨ ਨੂੰ ਅਸੀਂ ਆਪਣੀ ਮਾਂ ਸਮਝਦੇ ਹਾਂ ਜਿਸ ਕਰਕੇ ਅਸੀਂ ਕਿਸੇ ਦਾ ਵੀ ਉਸ 'ਤੇ ਕਬਜ਼ਾ ਨਹੀਂ ਹੋਣ ਦਿਆਂਗੇ। ਉਨ੍ਹਾਂ ਕਿਹਾ ਅਸੀਂ ਲੋਕਾਂ ਨੂੰ ਸੱਦਾ ਦੇ ਰਹੇ ਹਾਂ ਕਿ ਆਓ ਇਨ੍ਹਾਂ ਤੋਂ ਖਹਿੜਾ ਛੁਡਾਓ, ਸਿਰਫ਼ ਅੰਦੋਲਨ ਰਾਹੀ ਹੀ ਇਨ੍ਹਾਂ ਤੋਂ ਖਹਿੜਾ ਛੁੱਟਣਾ ਹੈ।
Published at :