ਅਕਾਲੀਆਂ ਦਾ ਅਨੌਖਾ ਪ੍ਰਦਰਸ਼ਨ, ਗੱਡੇ 'ਤੇ ਸਵਾਰ ਹੋ ਪਹੁੰਚੇ ਵਿਧਾਨ ਸਭਾ, ਦੇਖੋ ਤਸਵੀਰਾਂ

shiromani akali dal protest

1/9
ਪੰਜਾਬ ਵਿਚ ਵੱਧ ਰਹੀ ਮਹਿੰਗਾਈ ਦਾ ਮੁੱਦਾ ਪੰਜਾਬ ਵਿਧਾਨ ਸਭਾ ਦੇ ਬਾਹਰ ਗੂੰਜਿਆ।
2/9
ਪੈਟਰੋਲ ਤੇ ਡੀਜ਼ਲ 'ਤੇ ਪੰਜਾਬ 'ਚ ਸਭ ਤੋਂ ਵੱਧ ਟੈਕਸ ਵਸੂਲਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਖਿਲਾਫ ਵੱਖਰੇ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ।
3/9
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਗੱਡੇ 'ਤੇ ਸਵਾਰ ਹੋ ਕੇ ਵਿਧਾਨ ਸਭਾ ਵੱਲ ਕੂਚ ਕੀਤਾ।
4/9
ਬਲਦਾਂ ਤੇ ਗੱਡੇ 'ਤੇ ਪੈਟਰੋਲ ਤੇ ਡੀਜ਼ਲ ਦੇ ਵੱਧ ਰੇਟ ਦੇ ਕਾਰਨ ਲਿਖ ਕੇ ਪੋਸਟਰ ਲਾਏ ਗਏ।
5/9
ਵਿਧਾਇਕਾਂ ਨੇ ਮੰਗ ਕੀਤੀ ਕਿ ਸੂਬਾ ਅਤੇ ਕੇਂਦਰ ਦੋਨੋਂ ਸਰਕਾਰਾਂ ਪੈਟਰੋਲ-ਡੀਜ਼ਲ 'ਤੇ ਟੈਕਸ ਘਟਾ ਕੇ ਆਮ ਲੋਕਾਂ ਨੂੰ ਕੁਝ ਰਾਹਤ ਦੇਣ।
6/9
ਵਿਧਾਇਕਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਮਹਿੰਗਾਈ ਵੱਧ ਰਹੀ ਹੈ ਲੋਕਾਂ ਨੂੰ ਗੱਡੇ ਜਾਂ ਸਾਈਕਲ ਦੀ ਸਵਾਰੀ ਹੀ ਕਰਨੀ ਪਏਗੀ ਕਿਉਂਕਿ ਗੱਡੀਆਂ 'ਚ ਤੇਲ ਪਵਾਉਣ ਹੁਣ ਔਖਾ ਹੋ ਗਿਆ।
7/9
ਗੱਡਿਆਂ 'ਤੇ ਅਕਾਲੀ ਲੀਡਰ
8/9
ਗੱਡਿਆਂ 'ਤੇ ਅਕਾਲੀ ਲੀਡਰ
9/9
ਗੱਡਿਆਂ 'ਤੇ ਅਕਾਲੀ ਲੀਡਰ
Sponsored Links by Taboola