ਅੱਧੀ ਰਾਤ ਨੂੰ ਅਸਮਾਨ 'ਚ ਹੋਣ ਲੱਗ ਪਈ ਅੱਗ ਦੀ ਵਰਖਾ, ਚੀਨ ਨੇ ਚਲੀ ਕਿਵੇਂ ਦੀ ਚਾਲ, ਜਾਣੋ
ਅਮਰੀਕਾ ਦੇ ਅਸਮਾਨ ਵਿੱਚ ਅੱਗ ਬਲਣ ਲੱਗ ਪਈ। ਇੰਝ ਲੱਗਿਆ ਜਿਵੇਂ ਕੋਈ ਮਿਜ਼ਾਈਲ ਆ ਰਹੀ ਹੋਵੇ। ਕਿਸੇ ਨੇ ਕਿਹਾ ਕਿ ਉਲਕਾਪਿੰਡ ਦੀ ਵਰਖਾ ਹੈ। ਹਾਲਾਂਕਿ ਜਦੋਂ ਸੱਚਾਈ ਸਾਹਮਣੇ ਆਈ ਤਾਂ ਚੀਨ ਦਾ ਐਂਗਲ ਸਾਹਮਣੇ ਆਇਆ।
Download ABP Live App and Watch All Latest Videos
View In Appਸੁਪਰਵਿਊ-1 02 ਸੈਟੇਲਾਈਟ ਦੀ ਰਫਤਾਰ ਤੇਜ਼ ਹੋਣ ਕਾਰਨ ਵਾਯੂਮੰਡਲ 'ਚ ਘਰਸ਼ਣ ਪੈਦਾ ਹੋਈ ਅਤੇ ਅੱਗ ਲੱਗ ਗਈ। ਇਸ ਤੋਂ ਬਾਅਦ ਇਹ ਮਿਸੀਸਿਪੀ, ਅਰਕਾਂਸਸ ਅਤੇ ਮਿਸੌਰੀ ਵੱਲ ਚਲਾ ਗਿਆ।
ਚੀਨੀ ਸੈਟੇਲਾਈਟ ਦੀ ਰਫ਼ਤਾਰ 2700 ਕਿਲੋਮੀਟਰ ਤੋਂ ਵੱਧ ਸੀ। ਇਸ ਦੀ ਫੁਟੇਜ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਆਸਮਾਨ 'ਚ ਅੱਗ ਦਾ ਗੋਲਾ ਦਿਖਾਈ ਦੇ ਰਿਹਾ ਹੈ।
ਹਾਰਵਰਡ-ਸਮਿਥਸੋਨਿਅਨ ਸੈਂਟਰ ਫਾਰ ਐਸਟ੍ਰੋਫਿਜ਼ਿਕਸ ਦੇ ਇੱਕ ਖਗੋਲ ਵਿਗਿਆਨੀ ਜੋਨਾਥਨ ਮੈਕਡੌਵੇਲ ਨੇ ਕਿਹਾ ਕਿ ਸੁਪਰਵਿਊ-1 02 ਉਪਗ੍ਰਹਿ (GaoJing 1-02 commercial imaging satellite) ਰਾਤ ਨੂੰ ਨਿਊ ਓਰਲੀਨਜ਼ ਉੱਤੇ ਟੁੱਟ ਗਿਆ।
ਲੁਈਸਿਆਨਾ, ਅਲਬਾਮਾ, ਮਿਸੀਸਿਪੀ, ਅਰਕਾਂਸਸ ਅਤੇ ਮਿਸੂਰੀ ਦੇ ਲੋਕਾਂ ਨੇ ਇਸ ਘਟਨਾ ਨੂੰ ਦੇਖਿਆ ਅਤੇ ਹੈਰਾਨ ਰਹਿ ਗਏ। ਅਮਰੀਕਨ ਮੀਟੀਅਰ ਸੋਸਾਇਟੀ ਇਸ ਨੂੰ 120 ਤੋਂ ਵੱਧ ਵਾਰ ਦੇਖ ਚੁੱਕੀ ਹੈ।
ਕਈ ਲੋਕਾਂ ਨੇ ਇਸ ਨੂੰ ਆਪਣੇ ਕੈਮਰਿਆਂ 'ਚ ਵੀ ਕੈਦ ਕਰ ਲਿਆ। ਇਕ ਯੂਜ਼ਰ ਨੇ ਲਿਖਿਆ, ਮੈਂ ਹੁਣੇ ਹੀ ਅਲਬਾਮਾ 'ਚ ਇਕ ਉਲਕਾ ਨੂੰ ਧਰਤੀ 'ਤੇ ਡਿੱਗਦੇ ਦੇਖਿਆ ਹੈ। ਇਹ ਬਹੁਤ ਵੱਡਾ ਸੀ।
ਕਈ ਲੋਕਾਂ ਨੇ ਇਸ ਨੂੰ ਆਪਣੇ ਕੈਮਰਿਆਂ 'ਚ ਵੀ ਕੈਦ ਕਰ ਲਿਆ। ਇਕ ਯੂਜ਼ਰ ਨੇ ਲਿਖਿਆ, ਮੈਂ ਹੁਣੇ ਹੀ ਅਲਬਾਮਾ 'ਚ ਇਕ ਉਲਕਾ ਨੂੰ ਧਰਤੀ 'ਤੇ ਡਿੱਗਦੇ ਦੇਖਿਆ ਹੈ। ਇਹ ਬਹੁਤ ਵੱਡਾ ਸੀ। ਲਾਈਵ ਸਾਇੰਸ ਦੀ ਰਿਪੋਰਟ ਮੁਤਾਬਕ ਸੁਪਰਵਿਊ-1 02, ਸੈਟੇਲਾਈਟ 27,400 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਸਫਰ ਕਰ ਰਿਹਾ ਸੀ। 21 ਦਸੰਬਰ ਦੀ ਰਾਤ 11.08 ਵਜੇ, ਇਹ ਅਚਾਨਕ ਹੇਠਾਂ ਉਤਰਿਆ ਅਤੇ ਨਿਊ ਓਰਲੀਨਸ ਦੇ ਉੱਪਰ ਸਾਡੇ ਵਾਯੂਮੰਡਲ ਵਿੱਚ ਦਾਖਲ ਹੋਇਆ।