Big Brother 25: ਅਮਰੀਕਾ ਦੇ ਸਭ ਤੋਂ ਵੱਡੇ ਸ਼ੋਅ 'ਚ ਪਹੁੰਚਿਆ ਪਹਿਲਾ ਸਿੱਖ

Big Brother 25 ਮਸ਼ਹੂਰ ਅਮਰੀਕੀ ਰਿਐਲਿਟੀ ਸ਼ੋਅ Big Brother ਦਾ ਸੀਜ਼ਨ 25 ਜਲਦੀ ਹੀ ਸ਼ੁਰੂ ਹੋਣ ਵਾਲਾ ਹੈ।

Big Brother 25

1/6
ਮਸ਼ਹੂਰ ਅਮਰੀਕੀ ਰਿਐਲਿਟੀ ਸ਼ੋਅ Big Brother ਦਾ ਸੀਜ਼ਨ 25 ਜਲਦੀ ਹੀ ਸ਼ੁਰੂ ਹੋਣ ਵਾਲਾ ਹੈ।
2/6
ਜਗ ਬੈਂਸ ਨਾਮ ਦਾ ਇੱਕ ਸਿੱਖ ਪ੍ਰਤੀਯੋਗੀ Big Brother ਹਾਊਸ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ, ਜੋ ਘਰ ਵਿੱਚ ਦਾਖਲ ਹੋਣ ਵਾਲਾ ਪਹਿਲਾ ਸਿੱਖ ਹੋਵੇਗਾ।
3/6
ਜਗ ਬੈਂਸ ਨੇ ਖੁਦ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ Big Brother 'ਚ ਜਾਣ ਦੀ ਜਾਣਕਾਰੀ ਦਿੱਤੀ।
4/6
ਜਗ ਬੈਂਸ ਬਚਪਨ ਤੋਂ ਹੀ ਸ਼ੋਅ ਦੇ ਵੱਡੇ ਪ੍ਰਸ਼ੰਸਕ ਰਹੇ ਹਨ ਅਤੇ Big Brother ਜਾਣ ਦਾ ਸੁਪਨਾ ਦੇਖਦੇ ਸਨ
5/6
ਜਗ ਸਕੂਲ ਸਮੇਂ ਤੋਂ ਹੀ Big Brother ਦੇਖਦੇ ਆ ਰਹੇ ਹਨ ਤੇ ਹੁਣ ਉਸ ਦਾ ਸ਼ੋਅ 'ਤੇ ਜਾਣ ਦਾ ਸੁਪਨਾ ਸਾਕਾਰ ਹੋ ਰਿਹਾ ਹੈ
6/6
ਜਗ ਵਾਸ਼ਿੰਗਟਨ ਵਿੱਚ ਇੱਕ ਟਰੱਕਿੰਗ ਕੰਪਨੀ ਚਲਾਉਂਦਾ ਹੈ, ਇਸ ਤੋਂ ਪਹਿਲਾਂ ਭਾਰਤੀ ਮੂਲ ਦੀ ਸ਼ਿਲਪਾ ਸ਼ੈਟੀ ਅਤੇ ਦੀਨਾ ਉੱਪਲ ਬਿਗ ਬ੍ਰਦਰ ਪਹੁੰਚ ਚੁੱਕੀ ਹੈ।
Sponsored Links by Taboola