ਕੋਵਿਡ ਜਾਂਚ ਮਗਰੋਂ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਰਵਾਨਾ
1/6
ਵਿਸਾਥੀ ਮੌਕੇ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਲਈ ਅੱਜ ਰਵਾਨਾ ਹੋ ਗਿਆ।
2/6
ਇਸ ਜਥੇ 'ਚ ਸ਼ਾਮਲ ਸਾਰੇ 437 ਸ਼ਰਧਾਲੂਆਂ ਦਾ ਕੋਵਿਡ ਟੈਸਟ ਕੀਤਾ ਗਿਆ।
3/6
ਇਨ੍ਹਾਂ 'ਚੋਂ 427 ਸ਼ਰਧਾਲੂ ਨੈਗੇਟਿਵ ਆਏ ਅਤੇ 10 ਸ਼ਰਧਾਲੂ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ।
4/6
ਨੈਗੇਟਿਵ ਆਏ ਸ਼ਰਧਾਲੂ ਅੱਜ ਜੈਕਾਰਿਆਂ ਦੀ ਗੂੰਜ 'ਚ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਤੋਂ ਅਟਾਰੀ ਵਾਹਘਾ ਸਰਹੱਦ ਲਈ ਰਵਾਨਾ ਹੋਏ, ਜਿੱਥੋਂ ਜੱਥਾ ਪਾਕਿਸਤਾਨ ਲਈ ਰਵਾਨਾ ਹੋਵੇਗਾ।
5/6
ਜਥੇ ਦੀ ਅਗਵਾਈ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸਤਨਾਮ ਸਿੰਘ ਜੱਲਾ ਕਰ ਰਹੇ ਹਨ।
6/6
ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ ਮਹਿੰਦਰ ਸਿੰਘ ਆਹਲੀ ਨੇ ਜਥੇ ਦੇ ਆਗੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
Published at : 12 Apr 2021 09:38 AM (IST)