Muslims in Nepal: ਨੇਪਾਲ 'ਚ ਹਿੰਦੂਆਂ ਦੀ ਆਬਾਦੀ ਅਚਾਨਕ ਕਿਉਂ ਘਟੀ? ਮੁਸਲਮਾਨਾਂ ਤੇ ਈਸਾਈਆਂ ਨੂੰ ਲੈ ਕੇ ਸਾਹਮਣੇ ਆਇਆ ਇਹ ਹੈਰਾਨ ਕਰਨ ਵਾਲਾ ਅੰਕੜਾ

Nepal: ਨੇਪਾਨ ਇਕ ਹਿੰਦੂ ਰਾਸ਼ਟਰ ਹੈ। ਇੱਥੇ ਲਗਪਗ 81.19 ਫ਼ੀਸਦੀ ਹਿੰਦੂ ਰਹਿੰਦੇ ਹਨ। ਨੇਪਾਨ ਦੀ ਕੇਂਦਰੀ ਅੰਕੜਾ ਬਿਊਰੋ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ, ਜਿਸ ਅਨੁਸਾਰ ਹਿੰਦੂਆਂ ਦੀ ਆਬਾਦੀ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।

Nepal

1/8
ਨੇਪਾਲ ਵਿੱਚ ਕੁੱਲ 2 ਕਰੋੜ 36 ਲੱਖ 77 ਹਜ਼ਾਰ 744 ਹਿੰਦੂ ਰਹਿੰਦੇ ਹਨ।
2/8
ਨੇਪਾਲ ਦੇ ਸੈਂਟਰਲ ਬਿਊਰੋ ਆਫ ਸਟੈਟਿਸਟਿਕਸ ਦੇ ਸਾਲ 2021 ਦੇ ਅੰਕੜਿਆਂ ਦੇ ਅਨੁਸਾਰ, ਮੁਸਲਮਾਨਾਂ ਅਤੇ ਈਸਾਈਆਂ ਦੀ ਆਬਾਦੀ ਵਿੱਚ ਵਾਧਾ ਹੋਇਆ ਹੈ।
3/8
ਮੁਸਲਮਾਨਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਨੇਪਾਲ ਦੇ ਕੇਂਦਰੀ ਅੰਕੜਾ ਬਿਊਰੋ ਦੇ ਅੰਕੜਿਆਂ ਅਨੁਸਾਰ ਇਸਲਾਮ ਦੇ ਪੈਰੋਕਾਰਾਂ ਵਿੱਚ 0.69 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਨੇਪਾਲ ਵਿੱਚ ਕੁੱਲ 5.09 ਫੀਸਦੀ ਲੋਕ ਇਸਲਾਮ ਨੂੰ ਮੰਨਣ ਵਾਲੇ ਹਨ, ਜੋ ਕਿ ਤੀਜਾ ਸਭ ਤੋਂ ਵੱਡਾ ਧਰਮ ਹੈ।
4/8
ਨੇਪਾਲ 'ਚ ਹਿੰਦੂਆਂ ਦੀ ਆਬਾਦੀ 'ਚ 0.11 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
5/8
ਇਸ ਤੋਂ ਪਹਿਲਾਂ ਨੇਪਾਲ ਵਿੱਚ 10 ਸਾਲ ਪਹਿਲਾਂ ਹੋਈ ਜਨਗਣਨਾ ਅਨੁਸਾਰ ਦੇਸ਼ ਵਿੱਚ ਹਿੰਦੂਆਂ ਦੀ ਆਬਾਦੀ 81.3 ਫੀਸਦੀ ਸੀ।
6/8
ਨੇਪਾਲ ਵਿੱਚ ਰਹਿਣ ਵਾਲੇ ਇਸਾਈ ਧਰਮ ਦੇ ਲੋਕਾਂ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ 0.36 ਫੀਸਦੀ ਹੈ।
7/8
ਨੇਪਾਲ ਹਰ ਦਸ ਸਾਲ ਬਾਅਦ ਆਬਾਦੀ ਦੀ ਜਨਗਣਨਾ ਕਰਵਾਉਂਦਾ ਹੈ ਪਰ ਇਸ ਵਾਰ ਕੋਵਿਡ-19 ਕਾਰਨ ਨਤੀਜੇ ਦੇਰੀ ਨਾਲ ਆਏ।
8/8
ਬੁੱਧ ਧਰਮ ਨਾਲ ਜੁੜੇ ਲੋਕਾਂ ਦੀ ਗਿਣਤੀ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਕਿ 0.79 ਪ੍ਰਤੀਸ਼ਤ ਹੈ।
Sponsored Links by Taboola