ਕੋਰੋਨਾ ਦੌਰਾਨ ਦੇਸ਼ਭਰ 'ਚ ਧੂਮਧਾਮ ਨਾਲ ਮਨਾਈ ਗਈ ਜਨਮਆਸ਼ਟਮੀ, ਦੇਖੋ ਮਨਮੋਹਕ ਤਸਵੀਰਾਂ
1/8
ਦੇਸ਼ਭਰ 'ਚ ਸ੍ਰੀ ਕ੍ਰਿਸ਼ਨ ਜਨਮਅਸ਼ਟਮੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਹਾਲਾਂਕਿ ਮੰਦਰਾਂ 'ਚ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਪਹਿਲਾਂ ਵਾਂਗ ਭੀੜ ਨਹੀਂ ਸੀ। ਸੋਸ਼ਲ ਡਿਸਟੈਂਸਿੰਗ ਨਾਲ ਲੋਕਾਂ ਨੇ ਪੂਜਾ ਪਾਠ ਕੀਤਾ।
2/8
ਦੇਸ਼ ਭਰ 'ਚ ਕ੍ਰਿਸ਼ਨ ਜਨਮਆਸ਼ਟਮੀ ਦੀ ਧੂਮ ਦੇਖੀ ਗਈ। ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਨਮਆਸ਼ਟਮੀ ਦੇ ਮੌਕੇ 'ਤੇ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਪੂਜਾ ਕਰਦੇ ਦੇਖਿਆ ਗਿਆ।
3/8
ਮੰਦਰਾਂ ਨੂੰ ਬਿਹਤਰੀਨ ਤਰੀਕੇ ਨਾਲ ਸਜਾਇਆ ਗਿਆ ਸੀ। ਪਰ ਸ਼ਰਧਾਲੂਆਂ ਦੇ ਨਾ ਆਉਣ ਕਾਰਨ ਰੌਣਕ ਫਿੱਕੀ ਰਹੀ।
4/8
ਕੋਰੋਨਾ ਦੇ ਖਤਰੇ ਨੂੰ ਦੇਖਦਿਆਂ ਭੀੜ ਘੱਟ ਕਰਨ ਲਈ ਅਤੇ ਜੋ ਲੋਕ ਮੰਦਰ ਨਹੀਂ ਪਹੁੰਚ ਪਾ ਰਹੇ ਸਨ ਉਨ੍ਹਾਂ ਨੂੰ ਦਰਸ਼ਨ ਕਰਵਾਉਣਾ ਡਿਜੀਟਲ ਭਗਤੀ ਦਾ ਉਦੇਸ਼ ਸੀ।
5/8
ਕੋਰੋਨਾ ਵਾਇਰਸ ਦੇ ਵਿਚ ਮੰਦਰਾਂ ਨੇ ਭਗਤਾਂ ਦੇ ਦਰਸ਼ਨ ਲਈ ਆਨਲਾਈਨ ਵਿਵਸਥਾ ਵੀ ਕੀਤੀ। ਇਸ ਪ੍ਰਕਿਰਿਆ ਚ ਭਗਤਾਂ ਨੇ ਆਨਲਾਈਨ ਆਪਣਾ ਰਜਿਸਟ੍ਰੇਸ਼ਨ ਕਰਵਾਇਆ। ਜਿਸ ਤੋਂ ਬਾਅਦ ਪ੍ਰਸਾਦ ਤੋਂ ਲੈਕੇ ਭਗਵਾਨ ਨੂੰ ਅਰਪਿਤ ਕਰਨ ਵਾਲੇ ਸਾਰੀ ਸਮੱਗਰੀ ਲੋਕਾਂ ਦੇ ਘਰਾਂ ਤਕ ਪਹੁੰਚਾ ਦਿੱਤੀ ਗਈ।
6/8
ਮਥੁਰਾ 'ਚ ਕਾਨ੍ਹਾ ਦਾ ਜਨਮ ਹੁੰਦਿਆਂ ਹੀ ਪੂਰਾ ਜਨਮਸਥਾਨ ਵਧਾਈਆਂ ਅਤੇ ਜੈਕਾਰਿਆਂ ਨਾਲ ਗੂੰਜ ਉੱਠਿਆ।
7/8
ਮਥੁਰਾ 'ਚ ਕ੍ਰਿਸ਼ਨ ਜਨਮਆਸ਼ਟਮੀ ਦੇ ਮੁੱਖ ਆਕਰਸ਼ਨ ਮੰਨੇ ਜਾਣ ਵਾਲੇ ਸ੍ਰੀਕ੍ਰਿਸ਼ਨ ਜਨਮਅਸਥਾਨ 'ਤੇ ਭਗਵਾਨ ਭਵਨ, ਠਾ.ਕੇਸ਼ਵਦੇਵ ਮੰਦਰ, ਗਰਭਗ੍ਰਹਿ ਤੇ ਯੋਗਮਾਇਆ ਮੰਦਰ 'ਚ ਸ੍ਰੀ ਕ੍ਰਿਸ਼ਨ ਜਨਮਆਸ਼ਟਮੀ ਧੂਮਧਾਮ ਨਾਲ ਮਨਾਈ ਗਈ। ਪੂਰੇ ਮੰਦਰ ਦੇ ਬਾਹਰ ਝਾਂਝ, ਮਜੀਰੇ, ਢੋਲ, ਨਗਾੜਿਆਂ ਦੀ ਆਵਾਜ਼ ਨਾਲ ਕਾਨ੍ਹਾ ਦੇ ਜਨਮ ਦੀ ਖੁਸ਼ੀ ਮਨਾਈ ਗਈ।
8/8
Published at :