Akshardham Temple New Jersey: ਦੁਨੀਆ ਦਾ ਦੂਜਾ ਸਭ ਤੋਂ ਵੱਡਾ ਹਿੰਦੂ ਮੰਦਰ USA 'ਚ ਖੁੱਲ੍ਹੇਗਾ 8 ਅਕਤੂਬਰ ਨੂੰ, ਵੇਖੋ ਖੂਬਸੂਰਤ ਤਸਵੀਰਾਂ

Akshardham Temple: ਅਮਰੀਕਾ ਦੇ ਨਿਊਜਰਸੀ ਚ ਖੋਲ੍ਹੇ ਜਾਣ ਵਾਲੇ ਅਕਸ਼ਰਧਾਮ ਮੰਦਰ ਨੂੰ ਭਾਰਤ ਤੋਂ ਬਾਹਰ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਹਿੰਦੂ ਮੰਦਰ ਕਿਹਾ ਜਾਵੇਗਾ ਤੇ ਇਸ ਦੀ ਸ਼ਾਨ ਅਜਿਹੀ ਹੈ ਕਿ ਤੁਸੀਂ ਵੀ ਤਸਵੀਰਾਂ ਵੇਖ ਹੈਰਾਨ ਹੋ ਜਾਓਗੇ।

Akshardham Temple New Jersey

Sponsored Links by Taboola