ਟੈਸਟ ਕ੍ਰਿਕਟ 'ਚ 19 ਸੈਂਕੜੇ ਲਾਉਣ ਵਾਲੇ ਸਟਾਰ ਖਿਡਾਰੀ ਨੇ ਲਿਆ ਸੰਨਿਆਸ, ਜਾਣੋ ਕਿਥੋਂ ਕੀਤੀ ਪੜ੍ਹਾਈ?

ਭਾਰਤ ਦੇ ਭਰੋਸੇਮੰਦ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ। 19 ਸੈਂਕੜੇ ਲਗਾਉਣ ਵਾਲੇ ਅਤੇ 103 ਟੈਸਟ ਖੇਡਣ ਵਾਲੇ ਪੁਜਾਰਾ ਨੇ ਖੇਡ ਨੂੰ ਅਲਵਿਦਾ ਕਹਿ ਦਿੱਤਾ। ਆਓ ਜਾਣਦੇ ਹਾਂ ਉਨ੍ਹਾਂ ਦੀ ਸਿੱਖਿਆ ਬਾਰੇ...

Cheteshwar Pujara

Sponsored Links by Taboola