Mukesh Kumar: ਵਿਆਹ ਦੇ ਬੰਧਨ 'ਚ ਬੱਝੇ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ, Inside ਤਸਵੀਰਾਂ ਆਈਆਂ ਸਾਹਮਣੇ

Mukesh Kumar First Picture: ਭਾਰਤੀ ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਵਿਆਹ ਦੇ ਬੰਧਨ ਚ ਬੱਝ ਗਏ ਹਨ। ਮੁਕੇਸ਼ ਨੇ ਆਪਣੇ ਵਿਆਹ ਲਈ ਪਿਛਲੇ ਮੰਗਲਵਾਰ (28 ਨਵੰਬਰ) ਨੂੰ ਆਸਟ੍ਰੇਲੀਆ ਖਿਲਾਫ ਤੀਜੇ ਟੀ-20 ਮੈਚ ਤੋਂ ਛੁੱਟੀ ਲੈ ਲਈ ਸੀ।

Mukesh Kumar Wedding

Sponsored Links by Taboola