Sara Tendulkar: ਸਾਰਾ ਤੇਂਦੁਲਕਰ ਬਣੀ ਲਾਲ ਪਰੀ, ਤਸਵੀਰਾਂ ਤੋਂ ਫੈਨਜ਼ ਨਹੀਂ ਹਟਾ ਪਾ ਰਹੇ ਨਜ਼ਰਾਂ, ਵੇਖੋ ਖੂਬਸੂਰਤ ਝਲਕ

Sara Tendulkar Traditional Pics: ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਤੇਂਦੁਲਕਰ ਇੱਕ ਵਾਰ ਫਿਰ ਤੋਂ ਆਪਣੀ ਖੂਬਸੂਰਤੀ ਦੇ ਚੱਲਦੇ ਸੁਰਖੀਆਂ ਬਟੋਰ ਰਹੀ ਹੈ।

sara tendulkar red lehenga pics

1/7
ਸਾਰਾ ਤੇਂਦੁਲਕਰ ਨੇ ਹਾਲ ਹੀ 'ਚ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸਾਰਾ ਤੇਂਦੁਲਕਰ ਬੇਹੱਦ ਖੂਬਸੂਰਤ ਲੱਗ ਰਹੀ ਹੈ।
2/7
ਦੱਸ ਦੇਈਏ ਕਿ ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਤੇਂਦੁਲਕਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਸਾਰਾ ਤੇਂਦੁਲਕਰ ਨੇ ਹਾਲ ਹੀ 'ਚ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸਾਰਾ ਤੇਂਦੁਲਕਰ ਬੇਹੱਦ ਖੂਬਸੂਰਤ ਲੱਗ ਰਹੀ ਹੈ।
3/7
ਸਾਰਾ ਤੇਂਦੁਲਕਰ ਦੀਆਂ ਇਹ ਤਸਵੀਰਾਂ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ। ਸਾਰਾ ਤੇਂਦੁਲਕਰ ਦੇ ਪ੍ਰਸ਼ੰਸਕਾਂ ਤੋਂ ਇਲਾਵਾ ਸ਼ੁਭਮਨ ਗਿੱਲ ਦੇ ਪ੍ਰਸ਼ੰਸਕ ਵੀ ਇਨ੍ਹਾਂ ਤਸਵੀਰਾਂ 'ਤੇ ਕੁਮੈਂਟ ਕਰਦੇ ਨਜ਼ਰ ਆਏ। ਤਾਂ ਆਓ ਦੇਖਦੇ ਹਾਂ ਸਾਰਾ ਤੇਂਦੁਲਕਰ ਦੀਆਂ ਇਨ੍ਹਾਂ ਨਵੀਆਂ ਤਸਵੀਰਾਂ।
4/7
ਸਾਰਾ ਤੇਂਦੁਲਕਰ ਇਸ ਤਸਵੀਰ 'ਚ ਲਾਲ ਰੰਗ ਦੇ ਲਹਿੰਗੇ 'ਚ ਨਜ਼ਰ ਆ ਰਹੀ ਹੈ। ਸਾਰਾ ਤੇਂਦੁਲਕਰ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਦਾ ਮਨ ਮੋਹ ਰਿਹਾ ਹੈ।
5/7
ਸਾਰਾ ਤੇਂਦੁਲਕਰ ਇਸ ਤਸਵੀਰ 'ਚ ਕਿਲਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਸਚਿਨ ਦੀ ਧੀ ਦੇ ਇਸ ਅੰਦਾਜ਼ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।
6/7
ਤਸਵੀਰਾਂ ਵਿੱਚ ਸਾਰਾ ਤੇਂਦੁਲਕਰ ਦੇ ਚਿਹਰੇ 'ਤੇ ਇੱਕ ਪਿਆਰੀ ਮੁਸਕਰਾਹਟ ਦੇਖੀ ਜਾ ਸਕਦੀ ਹੈ। ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕੀ ਸਾਰਾ ਨੂੰ ਕ੍ਰਿਕਟਰ ਸ਼ੁਭਮਨ ਗਿੱਲ ਦੇ ਨਾਂਅ ਨਾਲ ਛੇੜਿਆ ਜਾਂਦਾ ਹੈ।
7/7
ਇਨ੍ਹਾਂ ਤਸਵੀਰਾਂ 'ਚ ਸਾਰਾ ਤੇਂਦੁਲਕਰ ਬੇਹੱਦ ਖੂਬਸੂਰਤ ਲੱਗ ਰਹੀ ਹੈ। ਸਾਰਾ ਤੇਂਦੁਲਕਰ ਦੀਆਂ ਤਸਵੀਰਾਂ ਤੋਂ ਤੁਸੀ ਵੀ ਨਜ਼ਰਾਂ ਨਹੀਂ ਹਟਾ ਸਕੋਗੇ।
Sponsored Links by Taboola