Fraser ਨੇ ਦਿੱਲੀ 'ਚ ਤਬਾਹੀ ਮਚਾਈ, ਧਮਾਕੇਦਾਰ ਪਾਰੀ ਨਾਲ ਤੋੜੇ ਕਈ ਰਿਕਾਰਡ !
ਸਨਰਾਈਜ਼ਰਜ਼ ਹੈਦਰਾਬਾਦ ਦੇ ਬੱਲੇਬਾਜ਼ਾਂ ਨੇ ਦਿੱਲੀ ਕੈਪੀਟਲਜ਼ ਦੇ ਖਿਲਾਫ ਪਹਿਲੇ 6 ਓਵਰਾਂ 'ਚ 125 ਦੌੜਾਂ ਬਣਾਈਆਂ। ਇਹ ਆਈਪੀਐਲ ਇਤਿਹਾਸ ਵਿੱਚ ਪਾਵਰਪਲੇ ਵਿੱਚ ਸਭ ਤੋਂ ਵੱਡਾ ਸਕੋਰ ਹੈ।
Download ABP Live App and Watch All Latest Videos
View In Appਇਸ ਦੇ ਨਾਲ ਹੀ ਕੋਲਕਾਤਾ ਨਾਈਟ ਰਾਈਡਰਜ਼ ਇਸ ਸੂਚੀ 'ਚ ਦੂਜੇ ਸਥਾਨ 'ਤੇ ਹੈ। ਆਈਪੀਐਲ 2017 ਵਿੱਚ, ਕੋਲਕਾਤਾ ਨਾਈਟ ਰਾਈਡਰਜ਼ ਨੇ ਰਾਇਲ ਚੈਲੇਂਜਰਜ਼ ਬੰਗਲੌਰ ਦੇ ਖਿਲਾਫ ਪਾਵਰਪਲੇ ਓਵਰ ਵਿੱਚ 105 ਦੌੜਾਂ ਬਣਾਈਆਂ।
ਆਈਪੀਐਲ 2014 ਵਿੱਚ, ਚੇਨਈ ਸੁਪਰ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਦੇ ਖਿਲਾਫ ਪਾਵਰਪਲੇ ਓਵਰ ਵਿੱਚ 100 ਦੌੜਾਂ ਬਣਾਈਆਂ। ਇਹ ਆਈਪੀਐਲ ਇਤਿਹਾਸ ਵਿੱਚ ਪਾਵਰਪਲੇ ਵਿੱਚ ਤੀਜਾ ਸਭ ਤੋਂ ਵੱਡਾ ਸਕੋਰ ਹੈ। ਇਸ ਦੇ ਨਾਲ ਹੀ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਪੰਜਾਬ ਕਿੰਗਜ਼ ਨੇ ਪਾਵਰਪਲੇ ਓਵਰ 'ਚ 93 ਦੌੜਾਂ ਬਣਾਈਆਂ।
ਮੁੰਬਈ ਇੰਡੀਅਨਜ਼ ਦੇ ਖਿਲਾਫ ਦਿੱਲੀ ਕੈਪੀਟਲਸ ਨੇ ਪਹਿਲੇ 6 ਓਵਰਾਂ ਵਿੱਚ 92 ਦੌੜਾਂ ਬਣਾਈਆਂ। ਇਹ ਆਈਪੀਐਲ ਇਤਿਹਾਸ ਵਿੱਚ ਪੰਜਵਾਂ ਸਭ ਤੋਂ ਉੱਚਾ ਪਾਵਰਪਲੇ ਸਕੋਰ ਹੈ।
ਇਸ ਤੋਂ ਇਲਾਵਾ ਆਈਪੀਐਲ 2015 ਦੇ ਸੀਜ਼ਨ ਵਿੱਚ ਚੇਨਈ ਸੁਪਰ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਦੇ ਪਾਵਰਪਲੇ ਓਵਰ ਵਿੱਚ 90 ਦੌੜਾਂ ਬਣਾਈਆਂ ਸਨ। ਇਹ ਆਈਪੀਐਲ ਇਤਿਹਾਸ ਵਿੱਚ ਪਾਵਰਪਲੇ ਵਿੱਚ ਛੇਵਾਂ ਸਭ ਤੋਂ ਵੱਡਾ ਸਕੋਰ ਹੈ।