ਰਾਜਸੀ ਸਨਮਾਨਾਂ ਨਾਲ ਮਿਲਖਾ ਸਿੰਘ ਦਾ ਕੀਤਾ ਅੰਤਿਮ ਸਸਕਾਰ, ਚੰਡੀਗੜ੍ਹ ਪੁਲਿਸ, ਪੰਜਾਬ ਪੁਲਿਸ ਤੇ CRPF ਨੇ ਦਿੱਤਾ ਗਾਰਡ ਆਫ ਆਨਰ

1/8
ਚੰਡੀਗੜ੍ਹ: ਉੱਡਣੇ ਸਿੱਖ ਮਿਲਖਾ ਸਿੰਘ ਨੇ ਅੰਤਿਮ ਯਾਤਰਾ ਪੂਰੀ ਕਰ ਲਈ। ਅੱਜ ਉਨ੍ਹਾਂ ਦਾ ਰਾਜਕੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ।
2/8
ਚੰਡੀਗੜ੍ਹ ਪੁਲਿਸ, ਪੰਜਾਬ ਪੁਲਿਸ ਤੇ ਸੀਆਰਪੀਐਫ ਦੇ ਜਵਾਨਾਂ ਨੇ ਮਿਲਖਾ ਸਿੰਘ ਨੂੰ ਗਾਰਡ ਆਫ ਆਨਰ ਦਿੱਤਾ।
3/8
ਫੌਜ ਵੱਲੋਂ ਮਿਲਖਾ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ।
4/8
ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਇਸ ਮੌਕੇ ਕਿਹਾ ਟੋਕਿਓ ਓਲੰਪਿਕਸ ਚ ਚੰਗਾ ਪ੍ਰਦਰਸ਼ਨ ਮਿਲਖਾ ਸਿੰਘ ਲਈ ਸਨਮਾਨ ਹੋਵੇਗਾ।
5/8
ਉਨ੍ਹਾਂ ਕਿਹਾ ਜੋ ਵੀ ਸਹੀ ਆਨਰ ਹੋਵੇਗਾ ਮਿਲਖਾ ਸਿੰਘ ਨੂੰ ਉਹ ਦਿੱਤਾ ਜਾਵੇਗਾ।
6/8
ਮਿਲਖਾ ਸਿੰਘ ਦੇ ਅੰਤਿਮ ਸਸਕਾਰ ਮੌਕੇ ਵੱਡੀ ਗਿਣਤੀ ਸ਼ਖਸੀਅਤਾਂ ਪਹੁੰਚੀਆਂ।
7/8
ਮਿਲਖਾ ਸਿੰਘ ਕੋਰੋਨਾ ਪੌਜ਼ੇਟਿਵ ਹੋਣ ਮਗਰੋਂ ਠੀਕ ਹੋ ਗਏ ਸਨ ਪਰ ਇਸ ਤੋਂ ਬਾਅਦ ਫਿਰ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ।
8/8
ਮਿਲਖਾ ਸਿੰਘ ਦੇ ਦੇਹਾਂਤ ਤੇ ਹਰ ਅੱਖ ਨਮ ਹੋਈ।
Sponsored Links by Taboola