ਤੇਂਦੁਲਕਰ ਨੇ ਰਿੱਕੀ ਪੋਂਟਿੰਗ ਦੀ ਟੀ-ਸ਼ਰਟ 'ਤੇ ਕੀ ਲਿਖਿਆ?
1/7
ਇਸ ਮੈਚ 'ਚ ਸਚਿਨ ਤੇਂਦੁਲਕਰ ਨੇ ਆਸਟ੍ਰੇਲੀਆ ਮਹਿਲਾ ਆਲਰਾਉਂਡਰ ਕ੍ਰਿਕਟ ਏਲੀਸ ਪੈਰੀ ਦਾ ਚੈਲੇਂਜ ਵੀ ਪੂਰਾ ਕੀਤਾ ਤੇ 6 ਗੇਂਦਾਂ ਵੀ ਖੇਡੀਆਂ।
2/7
ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ ਤੋਂ ਪ੍ਰਭਾਵਿਤ ਪੀੜਤਾਂ ਲਈ ਵਿਸ਼ਵ ਕ੍ਰਿਕਟ ਦੇ ਲੈਜੈਂਡਸ ਇਕੱਠੇ ਹੋਏ ਤੇ ਚੈਰਿਟੀ ਮੈਚ ਖੇਡਿਆ।
3/7
ਇਸ ਮੈਚ ਨੂੰ 'ਬੁਸ਼ਫਾਇਰ ਕ੍ਰਿਕਟ ਬੈਸ਼' ਦਾ ਨਾਂ ਦਿੱਤਾ ਗਿਆ। ਇਸ ਮੈਚ 'ਚ ਰਿੱਕੀ ਪੋਂਟਿੰਗ ਨੇ ਗਿਲਕ੍ਰਿਸਟ ਇਲੈਵਨ ਨੂੰ ਇੱਕ ਰਨ ਨਾਲ ਹਰਾਇਆ।
4/7
5/7
ਇਸ ਦੌਰਾਨ ਸ਼ਚਿਨ ਤੇਂਦੁਲਕਰ, ਰਿੱਕੀ ਪੋਂਟਿੰਗ ਤੇ ਬਰੇਨ ਲਾਰਾ ਨੇ ਇੱਕ ਦੂਜੇ ਦੀਆਂ ਟੀ-ਸ਼ਰਟਾਂ 'ਤੇ ਆਟੋਗ੍ਰਾਫ ਦਿੱਤਾ।
6/7
ਸਚਿਨ ਤੇਂਦੁਲਕਰ ਸਨਿਆਸ ਤੋਂ ਬਾਅਦ 5 ਸਾਲ ਤੋਂ ਜ਼ਿਆਦਾ ਸਮਾਂ ਮੈਦਾਨ 'ਚ ਬੱਲੇਬਾਜ਼ੀ ਕਰਨ ਲਈ ਉੱਤਰੇ।
7/7
ਸਚਿਨ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਲਿਖਿਆ,"ਮੈਦਾਨ 'ਤੇ ਵਿਰੋਧੀ, ਮੈਦਾਨ ਦੇ ਬਾਹਰ ਦੋਸਤ...ਬੁਸ਼ਫਾਇਰ ਰਿਲੀਫ ਲਈ ਇਕੱਠੇ ਹੋ ਕੇ ਕਾਫੀ ਚੰਗਾ ਲੱਗਿਆ ਤੇ ਆਪਣਾ ਯੋਗਦਾਨ ਦੇ ਕੇ ਖੂਸ਼ ਹਾਂ।"
Published at :