iPhone 16 ਲੈਣ ਦੇ ਸ਼ੌਕੀਨਾਂ ਨੂੰ ਵੱਡਾ ਝਟਕਾ, ਜਾਣੋ ਵਿਕਰੀ 'ਤੇ ਕਿਉਂ ਲੱਗੀ ਪਾਬੰਦੀ ?

Indonesia Bans iphone 16: ਹਾਲ ਹੀ ਚ ਐਪਲ ਆਈਫੋਨ 16 ਸੀਰੀਜ਼ (Apple iPhone 16 Series) ਨੂੰ ਬਾਜ਼ਾਰ ਚ ਲਾਂਚ ਕੀਤਾ ਹੈ। ਪਰ ਇਸ ਦੌਰਾਨ ਇੱਕ ਦੇਸ਼ ਨੇ ਇਸ ਤੇ ਪਾਬੰਦੀ ਲਗਾ ਦਿੱਤੀ ਹੈ।

Indonesia Bans iphone 16

Sponsored Links by Taboola