Big Battery Smartphone: 6000mAH ਬੈਟਰੀ ਨਾਲ ਆਉਂਦੇ ਇਹ ਸਮਾਰਟਫੋਨ, ਕੀਮਤ ਸਿਰਫ 8999 ਰੁਪਏ ਤੋਂ ਸ਼ੁਰੂ
Xiaomi Redmi 10 Prime ਵਿੱਚ 6000 mAH ਦੀ ਬੈਟਰੀ ਦਿੱਤੀ ਗਈ ਹੈ। ਇਸ ਨੂੰ Amazon ਤੋਂ 12,499 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਵਿੱਚ 4GB ਰੈਮ ਦੇ ਨਾਲ 64GB ਇੰਟਰਨਲ ਮੈਮਰੀ ਹੈ। ਇਸ 'ਚ 6.5 ਇੰਚ ਦੀ ਡਿਸਪਲੇ ਹੈ।
Download ABP Live App and Watch All Latest Videos
View In AppSamsung Galaxy F62 ਦੀ ਬੈਟਰੀ 7000 mAH ਹੈ। ਇਸਨੂੰ Tata Cliq ਤੋਂ 23,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਇਸ ਵਿੱਚ 6GB ਰੈਮ ਦੇ ਨਾਲ 128GB ਇੰਟਰਨਲ ਮੈਮਰੀ ਹੈ, ਜਿਸ ਨੂੰ 1TB ਤੱਕ ਵਧਾਇਆ ਜਾ ਸਕਦਾ ਹੈ।
Realme Narzo 50A 'ਚ 6000 mAH ਦੀ ਬੈਟਰੀ ਦਿੱਤੀ ਗਈ ਹੈ। ਇਸ ਨੂੰ ਫਲਿੱਪਕਾਰਟ ਤੋਂ 11,499 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਵਿੱਚ 4GB ਰੈਮ ਦੇ ਨਾਲ 64GB ਇੰਟਰਨਲ ਮੈਮਰੀ ਹੈ। ਇਸ 'ਚ 6.5 ਇੰਚ ਦੀ ਡਿਸਪਲੇ ਹੈ।
Realme Narzo 30A 'ਚ 6000 mAH ਦੀ ਬੈਟਰੀ ਦਿੱਤੀ ਗਈ ਹੈ। ਇਸ ਨੂੰ ਫਲਿੱਪਕਾਰਟ ਤੋਂ 8,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਵਿੱਚ 3GB ਰੈਮ ਦੇ ਨਾਲ 32GB ਇੰਟਰਨਲ ਮੈਮਰੀ ਹੈ। ਇਸ 'ਚ 6.5 ਇੰਚ ਦੀ ਡਿਸਪਲੇ ਹੈ।
POCO M3 ਦੀ ਬੈਟਰੀ 6000 mAH ਦੀ ਹੈ। ਇਸ ਨੂੰ Amazon ਤੋਂ 13,899 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਵਿੱਚ 6GB ਰੈਮ ਦੇ ਨਾਲ 64GB ਇੰਟਰਨਲ ਮੈਮਰੀ ਹੈ। ਇਸ 'ਚ 6.53 ਇੰਚ ਦੀ ਡਿਸਪਲੇ ਹੈ।
Moto G40 Fusion ਵਿੱਚ 6000 mAH ਦੀ ਬੈਟਰੀ ਹੈ। ਇਸ ਨੂੰ ਫਲਿੱਪਕਾਰਟ ਤੋਂ 13,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਵਿੱਚ 4GB ਰੈਮ ਦੇ ਨਾਲ 64GB ਇੰਟਰਨਲ ਮੈਮਰੀ ਹੈ। ਇਸ 'ਚ 6.78 ਇੰਚ ਦੀ ਡਿਸਪਲੇ ਹੈ।