Electricity Consumption: ਬਿਜਲੀ ਦੀ ਖਪਤ ਘਟੇਗੀ, ਬਸ ਅਪਣਾਓ ਇਹ ਤਰੀਕਾ
ABP Sanjha
Updated at:
27 Feb 2024 06:55 PM (IST)
1
ਕੁਝ ਅਜਿਹੇ ਟਿਪਸ ਹਨ, ਜਿਨ੍ਹਾਂ ਨੂੰ ਅਪਣਾ ਕੇ ਤੁਹਾਡਾ ਬਿਜਲੀ ਦਾ ਬਿੱਲ ਆਪਣੇ-ਆਪ ਘੱਟ ਜਾਵੇਗਾ।
Download ABP Live App and Watch All Latest Videos
View In App2
ਜੇਕਰ ਇਨ੍ਹਾਂ ਨੁਸਖਿਆਂ ਦੀ ਪਾਲਣਾ ਕੀਤੀ ਜਾਵੇ ਤਾਂ ਹਰ ਮਹੀਨੇ ਬਿਜਲੀ ਦੀ ਖਪਤ ਵਿੱਚ ਕਾਫੀ ਕਮੀ ਆਵੇਗੀ ਅਤੇ ਬਿਜਲੀ ਦਾ ਬਿੱਲ ਵੀ ਹਲਕਾ ਹੋ ਜਾਵੇਗਾ।
3
ਘਰ ਜਾਂ ਸੰਸਥਾਵਾਂ ਵਿੱਚ ਬਿਜਲੀ ਦੇ ਉਪਕਰਨਾਂ ਨੂੰ ਉਦੋਂ ਬੰਦ ਰੱਖੋ ਜਦੋਂ ਉਹ ਵਰਤੋਂ ਵਿੱਚ ਨਾ ਹੋਣ।
4
ਉੱਚ ਬਿਜਲੀ ਦੀ ਖਪਤ ਜੰਤਰ ਜਿਵੇਂ ਏ.ਸੀ., ਮੋਟਰ, ਵਾਸ਼ਿੰਗ ਮਸ਼ੀਨ ਜਾਂ ਹੋਰ ਭਾਰੀ ਉਪਕਰਨਾਂ ਨੂੰ ਇਕੱਠੇ ਨਾ ਚਲਾਓ।
5
ਰੋਸ਼ਨੀ ਲਈ CFL ਜਾਂ LED ਬਲਬਾਂ ਦੀ ਵਰਤੋਂ ਕਰੋ। ਇਹ ਬਲਬ ਆਮ ਬਲਬਾਂ ਨਾਲੋਂ ਘੱਟ ਬਿਜਲੀ ਦੀ ਖ਼ਪਤ ਕਰਦੇ ਹਨ।
6
ਵਾਟਰ ਹੀਟਿੰਗ ਜਾਂ ਕਿਸੇ ਹੋਰ ਕਿਸਮ ਦਾ ਹੀਟਰ ਨੂੰ ਲੰਬੇ ਸਮੇਂ ਤੱਕ ਚਾਲੂ ਨਾ ਰੱਖੋ।
7
ਸਮੇਂ-ਸਮੇਂ 'ਤੇ ਆਪਣੇ ਬਿਜਲੀ ਉਪਕਰਨਾਂ ਦੀ ਜਾਂਚ ਕਰਦੇ ਰਹੋ ਕਿ ਕਿਤੇ ਉਨ੍ਹਾਂ 'ਚ ਕੋਈ ਖਰਾਬੀ ਤਾਂ ਨਹੀਂ ਹੈ, ਅਜਿਹੀ ਸਥਿਤੀ 'ਚ ਬਿਜਲੀ ਦੀ ਖ਼ਪਤ ਵਧ ਸਕਦੀ ਹੈ।