ਸਾਵਧਾਨ ! ਖ਼ਤਰੇ ਵਿੱਚ ਫੇਸਬੁੱਕ ਯੂਜ਼ਰਸ ਦਾ ਡਾਟਾ , ਮੋਬਾਈਲ ਨੰਬਰ ਤੇ ਨਿੱਜੀ ਜਾਣਕਾਰੀ ਹੋਈ ਲੀਕ

ਫੇਸਬੁੱਕ ਦੀ ਵਰਤੋਂ ਕਰਨ ਵਾਲੇ ਕਰੋੜਾਂ ਲੋਕਾਂ ਲਈ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਲਗਭਗ 1.2 ਅਰਬ ਉਪਭੋਗਤਾਵਾਂ ਦਾ ਨਿੱਜੀ ਡੇਟਾ ਲੀਕ ਹੋ ਗਿਆ ਹੈ, ਜਿਸ ਵਿੱਚ ਮੋਬਾਈਲ ਨੰਬਰ, ਨਾਮ, ਪਤਾ, ਜਨਮ ਮਿਤੀ, ਸ਼ਹਿਰ ਸ਼ਾਮਲ ਹੈ।

Facebook

Sponsored Links by Taboola