Gaming Headphone: ਅੱਧੀ ਤੋਂ ਵੀ ਘੱਟ ਕੀਮਤ 'ਤੇ ਮਿਲ ਰਹੇ ਨੇ ਹੈੱਡਫੋਨ , ਜਾਣੋ ਵਿਸ਼ੇਸ਼ਤਾਵਾਂ ਤੇ ਕੀਮਤ
boAt Rockerz 558: boAt ਦੇ ਇਸ ਹੈੱਡਫੋਨ ਦੀ ਕੀਮਤ 4999 ਰੁਪਏ ਹੈ, ਜਿਸ ਨੂੰ ਤੁਸੀਂ 64 ਫੀਸਦੀ ਦੀ ਛੋਟ 'ਤੇ ਸਿਰਫ 1799 ਰੁਪਏ 'ਚ ਖਰੀਦ ਸਕਦੇ ਹੋ। ਵੋਟ ਦੇ ਇਸ ਹੈੱਡਫੋਨ 'ਚ ਸਾਫਟ ਈਅਰ ਪੈਡ ਦਿੱਤੇ ਗਏ ਹਨ।
Download ABP Live App and Watch All Latest Videos
View In AppBose Quietcomfort 45: ਇਸ ਬੋਸ ਹੈੱਡਫੋਨ ਦੀ ਕੀਮਤ 29,900 ਰੁਪਏ ਹੈ, ਜਿਸ ਨੂੰ ਤੁਸੀਂ ਸਿਰਫ 18,987 ਰੁਪਏ ਵਿੱਚ ਖਰੀਦ ਸਕਦੇ ਹੋ, ਇਸ ਵਿੱਚ ANC ਫੀਚਰ ਹੈ।
JBL Tune 510BT: ਇਸ JBL ਹੈੱਡਫੋਨ ਦੀ ਕੀਮਤ 4,499 ਰੁਪਏ ਹੈ, ਜਿਸ ਨੂੰ ਤੁਸੀਂ ਸਿਰਫ 2299 ਰੁਪਏ 'ਚ 49 ਫੀਸਦੀ ਦੀ ਛੋਟ 'ਤੇ ਖਰੀਦ ਸਕਦੇ ਹੋ। ਇਸ ਵਿੱਚ ਬਲੂਟੁੱਥ 5.0 ਅਤੇ ਵੌਇਸ ਅਸਿਸਟੈਂਸ ਫੀਚਰ ਲਈ ਸਪੋਰਟ ਹੈ।
Noise Two Wireless: Noise ਦੇ ਇਸ ਹੈੱਡਫੋਨ ਦੀ ਕੀਮਤ 4999 ਰੁਪਏ ਹੈ, ਜਿਸ ਨੂੰ ਤੁਸੀਂ ਫਿਲਹਾਲ ਸਿਰਫ 1999 ਰੁਪਏ 'ਚ 60 ਫੀਸਦੀ ਦੀ ਛੋਟ 'ਤੇ ਖਰੀਦ ਸਕਦੇ ਹੋ। ਇਸ ਹੈੱਡਫੋਨ 'ਚ ਡਿਊਲ ਪੇਅਰਿੰਗ ਫੀਚਰ ਸਪੋਰਟ ਕੀਤਾ ਗਿਆ ਹੈ।
Sony WH-1000XM5: ਇਸ ਸੋਨੀ ਹੈੱਡਫੋਨ ਦੀ ਅਸਲੀ ਕੀਮਤ 34,990 ਰੁਪਏ ਹੈ, ਜਿਸ ਨੂੰ ਤੁਸੀਂ ਸਿਰਫ 25,987 ਰੁਪਏ 'ਚ ਖਰੀਦ ਸਕਦੇ ਹੋ। ਇਸ ਹੈੱਡਫੋਨ 'ਚ 40 ਘੰਟੇ ਦੀ ਬੈਟਰੀ ਲਾਈਫ ਅਤੇ ਅਲੈਕਸਾ ਲਈ ਸਪੋਰਟ ਹੈ।