Goodbye 2021 : ਸਾਲ 2021 ‘ਚ ਲਾਂਚ ਹੋਏ 50 ਮੈਗਾਪਿਕਸਲ ਵਾਲੇ ਇਹ ਸਮਾਰਟਫੋਨ, 6000mAH ਤਕ ਦੀ ਹੈ ਬੈਟਰੀ
Infinix Note 11: ਇਸ ਦੀ ਕੀਮਤ 13,999 ਰੁਪਏ ਹੈ। ਇਸ 'ਚ ਡਿਊਲ ਰਿਅਰ ਕੈਮਰਾ ਹੈ। ਜਿਸ ਵਿਚ ਇਕ ਕੈਮਰਾ 50MP ਦਾ ਤੇ ਇਕ 2 ਮੈਗਾਪਿਕਸਲ ਦਾ ਹੈ। ਇਸ 'ਚ 6.7 ਇੰਚ ਦੀ ਡਿਸਪਲੇ ਹੈ। ਇਸ ਦੀ ਬੈਟਰੀ 5000mAH ਹੈ।
Download ABP Live App and Watch All Latest Videos
View In AppVivo X70 Pro+: ਇਸਦੀ ਕੀਮਤ 79,990 ਰੁਪਏ ਹੈ। ਇਸ 'ਚ ਕਵਾਡ ਰੀਅਰ ਕੈਮਰਾ ਸੈੱਟਅਪ ਹੈ। ਜਿਸ ਵਿੱਚ ਇੱਕ ਕੈਮਰਾ 50MP ਦਾ ਅਤੇ ਇੱਕ 48MP ਦਾ, ਇੱਕ 12 ਮੈਗਾਪਿਕਸਲ ਦਾ ਅਤੇ ਇੱਕ 8 ਮੈਗਾਪਿਕਸਲ ਦਾ ਹੈ। ਇਸ 'ਚ 6.78 ਇੰਚ ਦੀ ਡਿਸਪਲੇ ਹੈ। ਇਸ ਦੀ ਬੈਟਰੀ 4500mAH ਦੀ ਹੈ।
Realme 8i: ਇਸਦੀ ਕੀਮਤ 13,759 ਰੁਪਏ ਹੈ। ਇਸ 'ਚ ਟ੍ਰਿਪਲ ਰੀਅਰ ਕੈਮਰਾ ਹੈ। ਜਿਸ ਵਿੱਚ ਇੱਕ ਕੈਮਰਾ 50MP ਦਾ ਹੈ ਅਤੇ ਇੱਕ 2 ਅਤੇ ਇੱਕ 2 ਮੈਗਾਪਿਕਸਲ ਦਾ ਹੈ। ਇਸ 'ਚ 6.6 ਇੰਚ ਦੀ ਡਿਸਪਲੇ ਹੈ। ਇਸ ਦੀ ਬੈਟਰੀ 5000mAH ਹੈ।
OnePlus Nord 2: ਇਸਦੀ ਕੀਮਤ 29,999 ਰੁਪਏ ਹੈ। ਇਸ 'ਚ ਟ੍ਰਿਪਲ ਰੀਅਰ ਕੈਮਰਾ ਹੈ। ਜਿਸ ਵਿੱਚ ਇੱਕ ਕੈਮਰਾ 50MP ਦਾ ਹੈ ਅਤੇ ਇੱਕ 8 ਦਾ ਅਤੇ ਇੱਕ 2 ਮੈਗਾਪਿਕਸਲ ਦਾ ਹੈ। ਇਸ 'ਚ 6.43 ਇੰਚ ਦੀ ਡਿਸਪਲੇ ਹੈ। ਇਸ ਦੀ ਬੈਟਰੀ 4500mAH ਦੀ ਹੈ।
Xiaomi Redmi 10 Prime: ਇਸਦੀ ਕੀਮਤ 12,499 ਰੁਪਏ ਹੈ। ਇਸ 'ਚ 4 ਰੀਅਰ ਕੈਮਰੇ ਹਨ। ਜਿਸ ਵਿੱਚ ਇੱਕ ਕੈਮਰਾ 50MP ਦਾ ਹੈ ਅਤੇ ਇੱਕ 8MP ਦਾ ਹੈ ਅਤੇ 2 ਕੈਮਰੇ 2-2 ਮੈਗਾਪਿਕਸਲ ਦੇ ਹਨ। ਇਸ 'ਚ 6.5 ਇੰਚ ਦੀ ਡਿਸਪਲੇ ਹੈ। ਇਸ ਦੀ ਬੈਟਰੀ 6000mAH ਦੀ ਹੈ।
Vivo Y33s: ਇਸਦੀ ਕੀਮਤ 18,990 ਰੁਪਏ ਹੈ। ਇਸ 'ਚ ਟ੍ਰਿਪਲ ਰੀਅਰ ਕੈਮਰਾ ਹੈ। ਜਿਸ ਵਿੱਚ ਇੱਕ ਕੈਮਰਾ 50MP ਦਾ ਹੈ ਅਤੇ ਇੱਕ 2 ਅਤੇ ਇੱਕ 2 ਮੈਗਾਪਿਕਸਲ ਦਾ ਹੈ। ਇਸ 'ਚ 6.58 ਇੰਚ ਦੀ ਡਿਸਪਲੇ ਹੈ। ਇਸ ਦੀ ਬੈਟਰੀ 5000mAH ਹੈ।