ਗੂਗਲ ਦਾ ਯੂਜ਼ਰਸ ਨੂੰ ਤੋਹਫ਼ਾ! ਮੁਫ਼ਤ ਕਰ ਦਿੱਤਾ ਇਹ AI ਵੀਡੀਓ ਮੇਕਿੰਗ ਟੂਲ, ਜਾਣੋ ਕੀ ਵਜ੍ਹਾ

ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਇਸ ਹਫ਼ਤੇ ਉਪਭੋਗਤਾਵਾਂ ਨੂੰ ਇੱਕ ਖਾਸ ਤੋਹਫ਼ਾ ਦਿੱਤਾ ਹੈ। ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਹੁਣ ਹਰ ਕੋਈ ਗੂਗਲ ਵੀਓ 3 ਨੂੰ ਮੁਫਤ ਵਿੱਚ ਵਰਤ ਸਕੇਗਾ।

GOOGLE

Sponsored Links by Taboola