Google I/O 2023: ਗੂਗਲ ਦੇ ਵੱਡੇ ਈਵੈਂਟ 'ਚ ਲਾਂਚ ਹੋਵੇਗਾ ਇਹ ਸਭ, ਐਂਡ੍ਰਾਇਡ 14 'ਤੇ ਸਭ ਦੀਆਂ ਨਜ਼ਰਾਂ

Google I/O 2023: ਗੂਗਲ ਦਾ ਵੱਡਾ ਈਵੈਂਟ 10 ਮਈ ਨੂੰ ਕੈਲੀਫੋਰਨੀਆ ਚ ਹੋਣ ਵਾਲਾ ਹੈ। ਇਸ ਈਵੈਂਟ ਚ ਕੰਪਨੀ ਨਵੀਂ ਤਕਨੀਕ ਅਤੇ ਗੈਜੇਟਸ ਨੂੰ ਸਾਰਿਆਂ ਵਿਚਕਾਰ ਰੱਖੇਗੀ। ਗੂਗਲ ਇਸ ਈਵੈਂਟ ਨੂੰ 2008 ਤੋਂ ਕਰ ਰਿਹਾ ਹੈ।

ਗੂਗਲ ਦੇ ਵੱਡੇ ਈਵੈਂਟ 'ਚ ਲਾਂਚ ਹੋਵੇਗਾ ਇਹ ਸਭ, ਐਂਡ੍ਰਾਇਡ 14 'ਤੇ ਸਭ ਦੀਆਂ ਨਜ਼ਰਾਂ

Sponsored Links by Taboola