Google Pixel 7a 'ਤੇ ਮਿਲ ਰਹੀ ਹੈ 9,000 ਰੁਪਏ ਤੋਂ ਵੱਧ ਦੀ ਛੋਟ, ਜਾਣੋ ਤੁਹਾਨੂੰ ਲੈਣਾ ਚਾਹੀਦਾ ਹੈ ਜਾਂ ਨਹੀਂ ?

Google Pixel 7a: ਈ-ਕਾਮਰਵੈੱਬਸਾਈਟ ਫਲਿੱਪਕਾਰਟ ਤੇ ਦੁਸਹਿਰਾ ਸੇਲ ਚੱਲ ਰਹੀ ਹੈ। ਇਸ ਸੇਲ ਚ Pixel 7a ਸਮਾਰਟਫੋਨ ਤੇ 9,000 ਰੁਪਏ ਤੋਂ ਜ਼ਿਆਦਾ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਜਾਣੋ ਕਿ ਕੀ ਤੁਹਾਨੂੰ ਇਸਨੂੰ ਖਰੀਦਣਾ ਚਾਹੀਦਾ ਹੈ।

Google Pixel 7a 'ਤੇ ਮਿਲ ਰਹੀ ਹੈ 9,000 ਰੁਪਏ ਤੋਂ ਵੱਧ ਦੀ ਛੋਟ

Sponsored Links by Taboola