ਹੁਣ Android ਫੋਨ 'ਚ ਵੀ ਮਿਲੇਗਾ iPhone ਵਰਗਾ ਫ਼ੀਚਰ ! ਗੂਗਲ ਜਲਦ ਕਰੇਗਾ ਲਾਂਚ ,ਜਾਣੋ ਕਿਵੇਂ ਕਰੇਗਾ ਕੰਮ

Android Tap To Share Feature : Android ਸਮਾਰਟਫੋਨ ਯੂਜਰ ਲਈ ਫਾਈਲਾਂ ਸ਼ੇਅਰ ਕਰਨਾ ਜਲਦੀ ਹੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਸਾਨ ਹੋ ਜਾਵੇਗਾ। ਰਿਪੋਰਟਾਂ ਦੇ ਅਨੁਸਾਰ ਗੂਗਲ ਇੱਕ ਨਵੇਂ ਫ਼ੀਚਰ Tap to Share ਤੇ ਕੰਮ ਕਰ ਰਿਹਾ ਹੈ

Google Tap To Share Feature

Sponsored Links by Taboola