iPhone 11, 12 ਅਤੇ 14 'ਤੇ ਇੱਥੇ ਮਿਲ ਰਹੀ ਸ਼ਾਨਦਾਰ ਛੋਟ, ਮੌਕੇ ਦਾ ਚੱਕੋ ਫ਼ਾਇਦਾ
ਜੇ ਤੁਸੀਂ ਆਈਫੋਨ ਦੇ ਪ੍ਰਸ਼ੰਸਕ ਹੋ ਅਤੇ ਇਸਨੂੰ ਖਰੀਦਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਨੂੰ ਫਲਿੱਪਕਾਰਟ ਤੇ ਆਕਰਸ਼ਕ ਪੇਸ਼ਕਸ਼ਾਂ ਦੇ ਨਾਲ ਖਰੀਦ ਸਕਦੇ ਹੋ। ਆਈਫੋਨ 11, ਆਈਫੋਨ 12 ਅਤੇ ਆਈਫੋਨ 14 ਨੂੰ ਸ਼ਾਨਦਾਰ ਆਫਰ ਦੇ ਨਾਲ ਖਰੀਦਣ ਦਾ ਮੌਕਾ ।
iPhone 11, 12 ਅਤੇ 14 'ਤੇ ਇੱਥੇ ਮਿਲ ਰਹੀ ਸ਼ਾਨਦਾਰ ਛੋਟ, ਮੌਕੇ ਦਾ ਚੱਕੋ ਫ਼ਾਇਦਾ
1/5
ਫਲਿੱਪਕਾਰਟ ਆਈਫੋਨ 14 'ਤੇ 14 ਫੀਸਦੀ ਦੀ ਸ਼ੁਰੂਆਤੀ ਛੋਟ ਦੇ ਰਿਹਾ ਹੈ। ਇਸ ਡਿਸਕਾਊਂਟ ਨਾਲ ਤੁਸੀਂ ਇਸ ਹੈਂਡਸੈੱਟ ਨੂੰ 67,999 ਰੁਪਏ 'ਚ ਖਰੀਦ ਸਕਦੇ ਹੋ। ਇਸ 'ਚ ਤੁਸੀਂ ਵੱਖਰੇ ਤੌਰ 'ਤੇ ਬੈਂਕ ਆਫਰਸ ਦਾ ਫਾਇਦਾ ਵੀ ਲੈ ਸਕਦੇ ਹੋ। ਇਸ 'ਚ 6.1 ਇੰਚ ਦੀ ਸੁਪਰ ਰੈਟੀਨਾ ਐਕਸਡੀਆਰ ਡਿਸਪਲੇ ਹੈ।
2/5
ਤੁਸੀਂ ਆਈਫੋਨ 13 (iPhone 13) ਨੂੰ Flipkart 14 ਫੀਸਦੀ ਡਿਸਕਾਊਂਟ ਆਫਰ ਨਾਲ 59999 ਰੁਪਏ 'ਚ ਖਰੀਦ ਸਕਦੇ ਹੋ। ਜੇਕਰ ਤੁਸੀਂ ਐਮਾਜ਼ਾਨ 'ਤੇ ਖਰੀਦਦਾਰੀ ਕਰਦੇ ਹੋ, ਤਾਂ ਤੁਸੀਂ ਐਕਸਚੇਂਜ ਪੇਸ਼ਕਸ਼ਾਂ ਅਤੇ ਬੈਂਕ ਪੇਸ਼ਕਸ਼ਾਂ ਦਾ ਲਾਭ ਲੈ ਸਕਦੇ ਹੋ।
3/5
ਤੁਸੀਂ ਛੂਟ 'ਤੇ ਆਈਫੋਨ 12 ਵੀ ਖਰੀਦ ਸਕਦੇ ਹੋ। ਇਹ (iPhone 12) 51999 ਰੁਪਏ ਵਿੱਚ ਉਪਲਬਧ ਹੈ। ਇਸ 'ਚ 6.1 ਇੰਚ ਦੀ ਸੁਪਰ ਰੈਟੀਨਾ ਐਕਸਡੀਆਰ ਡਿਸਪਲੇ ਹੈ। ਇਸ 'ਚ 12 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਸੈੱਟਅਪ ਹੈ।
4/5
ਤੁਸੀਂ ਆਈਫੋਨ ਦੀ ਖਰੀਦ 'ਤੇ ਵਾਧੂ ਲਾਭ ਵੀ ਲੈ ਸਕਦੇ ਹੋ। HT Tech ਦੀ ਖਬਰ ਮੁਤਾਬਕ ਇਨ੍ਹਾਂ ਸਾਰੇ ਆਈਫੋਨਸ ਦੀ ਖਰੀਦ 'ਤੇ ਇੱਕ ਸਾਲ ਦੀ ਵਾਰੰਟੀ, ਬੈਂਕ ਆਫਰਸ ਸਮੇਤ ਐਕਸਚੇਂਜ ਆਫਰ ਵੀ ਮੌਜੂਦ ਹਨ।
5/5
ਤੁਸੀਂ ਆਈਫੋਨ ਦੀ ਖਰੀਦ 'ਤੇ ਵਾਧੂ ਲਾਭ ਵੀ ਲੈ ਸਕਦੇ ਹੋ। HT Tech ਦੀ ਖਬਰ ਮੁਤਾਬਕ ਇਨ੍ਹਾਂ ਸਾਰੇ ਆਈਫੋਨਸ ਦੀ ਖਰੀਦ 'ਤੇ ਇੱਕ ਸਾਲ ਦੀ ਵਾਰੰਟੀ, ਬੈਂਕ ਆਫਰਸ ਸਮੇਤ ਐਕਸਚੇਂਜ ਆਫਰ ਵੀ ਮੌਜੂਦ ਹਨ।
Published at : 22 Aug 2023 01:21 PM (IST)