iPhone 'ਤੇ ਮਿਲ ਰਿਹਾ ਬੰਪਰ ਡਿਸਕਾਊਂਟ, ਜਾਣੋ ਕਿੱਥੇ ਮਿਲ ਰਹੀ 27,000 ਰੁਪਏ ਤੱਕ ਦੀ ਛੋਟ

ਐਪਲ ਨੇ ਆਈਫੋਨ 16 ਸੀਰੀਜ਼ ਲਾਂਚ ਕੀਤੀ ਹੈ। ਕੰਪਨੀ ਨੇ ਇਸ ਫੋਨ ਨੂੰ 79,900 ਰੁਪਏ ਵਿੱਚ ਪੇਸ਼ ਕੀਤਾ ਹੈ ਪਰ ਇਹ ਫੋਨ JioMart ਤੇ ਬਹੁਤ ਘੱਟ ਕੀਮਤ ਤੇ ਖਰੀਦਿਆ ਜਾ ਸਕਦਾ ਹੈ। ਇਹ ਪਹਿਲੀ ਵਾਰ ਹੈ ਜਦੋਂ ਫੋਨ ਇੰਨੀ ਘੱਟ ਕੀਮਤ ਤੇ ਵਿਕ ਰਿਹਾ ਹੈ

( Image Source : Freepik )

Sponsored Links by Taboola