Jio ਦਾ ਨਵਾਂ ਪਲਾਨ ਲਾਂਚ! ਕੀਮਤ ਸੁਣ ਕੇ ਰਹਿ ਜਾਓਗੇ ਹੈਰਾਨ, ਜਾਣੋ ਫਾਇਦੇ
ਕੰਪਨੀ ਨੇ ਇਹ ਪਲਾਨ JioFiber ਅਤੇ JioAirFiber ਦੋਵਾਂ ਉਪਭੋਗਤਾਵਾਂ ਲਈ ਪੇਸ਼ ਕੀਤਾ ਹੈ। ਉਪਭੋਗਤਾ ਇਸਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਅਤੇ MyJio ਐਪ ਰਾਹੀਂ ਖਰੀਦ ਸਕਦੇ ਹਨ।
Continues below advertisement

Jio
Continues below advertisement
1/5
ਰਿਲਾਇੰਸ ਜੀਓ ਸਮੇਂ-ਸਮੇਂ 'ਤੇ ਆਪਣੇ ਉਪਭੋਗਤਾਵਾਂ ਲਈ ਨਵੇਂ ਪਲਾਨ ਪੇਸ਼ ਕਰਦਾ ਰਹਿੰਦਾ ਹੈ। ਇਸ ਲੜੀ ਵਿੱਚ, ਕੰਪਨੀ ਨੇ ਹੁਣ ਆਪਣੇ ਉਪਭੋਗਤਾਵਾਂ ਲਈ ਇੱਕ ਨਵਾਂ ਬ੍ਰਾਡਬੈਂਡ ਪਲਾਨ ਪੇਸ਼ ਕੀਤਾ ਹੈ, ਜਿਸਨੂੰ ਜੀਓ ਫ੍ਰੀਡਮ ਪਲਾਨ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ, ਇਸ ਪਲਾਨ ਦੀ ਕੀਮਤ ਵੀ ਕਾਫ਼ੀ ਕਿਫਾਇਤੀ ਹੈ। ਆਓ ਜਾਣਦੇ ਹਾਂ ਕਿ ਇਸ ਪਲਾਨ ਨਾਲ ਤੁਹਾਨੂੰ ਕੀ-ਕੀ ਫਾਇਦੇ ਮਿਲਦੇ ਹਨ।
2/5
ਦੱਸ ਦਈਏ ਕਿ ਇਸ ਨਵੇਂ ਪਲਾਨ ਦੀ ਕੀਮਤ 10 ਹਜ਼ਾਰ ਰੁਪਏ ਰੱਖੀ ਹੈ, ਇਸ ਪਲਾਨ ਵਿੱਚ ਯੂਜ਼ਰਸ ਨੂੰ ਕਈ ਸਾਰੇ ਫਾਇਦੇ ਮਿਲ ਰਹੇ ਹਨ, ਇਸ ਕਰਕੇ ਇਸ ਦੀ ਕਾਫੀ ਚਰਚਾ ਹੋ ਰਹੀ ਹੈ। ਆਓ ਜਾਣਦੇ ਹਾਂ ਕੰਪਨੀ ਨੇ ਇਸ ਪਲਾਨ ਵਿੱਚ 100 Mbps ਤੱਕ ਦੀ ਡਾਊਨਲੋਡ ਅਤੇ ਅਪਲੋਡ ਸਪੀਡ ਉਪਲਬਧ ਕਰਵਾਈ ਹੈ।
3/5
ਇਸ ਤੋਂ ਇਲਾਵਾ Jio Freedom Plan ਵਿੱਚ ਯੂਜ਼ਰਸ ਨੂੰ ਪੂਰੀ ਵੈਲੀਡਿਟੀ ਦੇ ਦੌਰਾਨ ਅਨਲਿਮਟਿਡ ਇੰਟਰਨੈੱਟ ਡਾਟਾ ਦਾ ਫਾਇਦਾ ਮਿਲਦਾ ਹੈ। ਇਸ ਦੇ ਨਾਲ ਹੀ ਯੂਜ਼ਰਸ ਨੂੰ 1000 ਤੋਂ ਵੱਧ ਟੀਵੀ ਚੈਨਲਸ ਦਾ ਐਕਸੈਸ ਦਿੱਤਾ ਜਾਂਦਾ ਹੈ।
4/5
ਇਨ੍ਹਾਂ ਚੈਨਲਸ ਨੂੰ ਦੇਖਣ ਲਈ Jio TV ਐਪ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਨਾਲ ਹੀ ਇਸ ਪਲਾਨ ਵਿੱਚ ਯੂਜ਼ਰਸ ਨੂੰ ਸਾਰੇ OTT ਪਲੇਟਫਾਰਮ ਦਾ ਐਕਸੈਸ ਵੀ ਦਿੱਤਾ ਜਾ ਰਿਹਾ ਹੈ, ਜਿਸ ਵਿੱਚ Jio Hotstar, Sony LIV, Zee5, Sun NXT, Hoichoi Discovery+, Timesplay ਅਤੇ ShemarooMe ਸ਼ਾਮਲ ਹੈ।
5/5
ਇਸ ਪਲਾਨ ਵਿੱਚ ਤੁਹਾਨੂੰ ਫ੍ਰੀ ਸੈਟ ਅੱਪ ਬਾਕਸ ਦਿੱਤਾ ਜਾਵੇਗਾ, ਜੇਕਰ ਤੁਸੀਂ ਘਰ ਵਿੱਚ ਜ਼ਿਆਦਾ ਇੰਟਰਨੈੱਟ ਦੇਖਦੇ ਹੋ, ਆਨਲਾਈਨ ਕੰਟੈਂਟ ਦੇਖਦੇ ਹੋ, ਗੇਮਿੰਗ ਕਰਦੇ ਹੋ ਤਾਂ ਕਈ ਡਿਵਾਈਸ ‘ਤੇ ਹਾਈ ਸਪੀਡ ਕਨੈਕਸ਼ਨ ਚਾਹੁੰਦੇ ਹੋ ਤਾਂ Jio Freedom Plan ਤੁਹਾਡੇ ਲਈ ਵਧੀਆ ਸਾਬਤ ਹੋ ਸਕਦਾ ਹੈ।
Continues below advertisement
Published at : 25 Jul 2026 03:00 PM (IST)