ਅੱਧੇ ਰੇਟ 'ਚ TV ਖਰੀਦਣ ਦਾ ਆਖਰੀ ਮੌਕਾ, ਫਲਿੱਪਕਾਰਟ ਤੇ ਮਿਲ ਰਿਹੈ ਬੰਪਰ Discount
ਸੈਮਸੰਗ 32 ਇੰਚ HD ਰੈਡੀ LED ਟਿਜ਼ਨ ਟੀਵੀ ਨੂੰ ਫਲਿੱਪਕਾਰਟ ਤੋਂ 18,900 ਰੁਪਏ ਦੀ ਬਜਾਏ 15,490 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਗਾਹਕਾਂ ਨੂੰ ਇਸ ਟੀਵੀ 'ਤੇ 18% ਦੀ ਛੋਟ ਦਿੱਤੀ ਜਾ ਰਹੀ ਹੈ।
Download ABP Live App and Watch All Latest Videos
View In AppSamsung Galaxy 43 ਇੰਚ ਫੁੱਲ HD LED Smart Tizen TV 2023 ਐਡੀਸ਼ਨ 26% ਦੀ ਛੋਟ 'ਤੇ ਖਰੀਦਿਆ ਜਾ ਸਕਦਾ ਹੈ। ਡਿਸਕਾਊਂਟ ਤੋਂ ਬਾਅਦ ਇਸ ਟੀਵੀ ਨੂੰ 37,900 ਰੁਪਏ ਦੀ ਬਜਾਏ 27,990 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
Samsung Crystal 4K iSmart Series 43 Inch Ultra HD 'ਤੇ 40% ਦੀ ਛੋਟ ਦਿੱਤੀ ਜਾ ਰਹੀ ਹੈ। ਟੀਵੀ ਨੂੰ ਇਸਦੀ ਅਸਲ ਕੀਮਤ 52,900 ਰੁਪਏ ਦੀ ਬਜਾਏ 31,490 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ।
Samsung Crystal 4K ਸੀਰੀਜ਼ 43 ਇੰਚ ਅਲਟਰਾ HD 4K LED ਨੂੰ ਫਲਿੱਪਕਾਰਟ ਤੋਂ 33% ਦੀ ਛੋਟ 'ਤੇ ਖਰੀਦਿਆ ਜਾ ਸਕਦਾ ਹੈ। ਇਸ ਪਾਵਰਫੁੱਲ ਟੀਵੀ ਨੂੰ 47,900 ਰੁਪਏ ਦੀ ਬਜਾਏ 31,990 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
Samsung Crystal Vision 4K iSmart 43 ਇੰਚ ਹੈ, ਅਤੇ ਇਹ ਵੌਇਸ ਅਸਿਸਟੈਂਟ ਦੇ ਨਾਲ ਆਉਂਦਾ ਹੈ। ਇਸ ਨੂੰ ਫਲਿੱਪਕਾਰਟ ਤੋਂ 39% ਦੀ ਛੋਟ 'ਤੇ ਖਰੀਦਿਆ ਜਾ ਸਕਦਾ ਹੈ। ਡਿਸਕਾਊਂਟ ਤੋਂ ਬਾਅਦ ਇਸ ਟੀਵੀ ਨੂੰ 22,900 ਰੁਪਏ ਦੀ ਬਜਾਏ 14,990 ਰੁਪਏ 'ਚ ਖਰੀਦਿਆ ਜਾ ਸਕਦਾ ਹੈ।