ਮਹਿੰਦਰਾ ਦੀ ਨਵੀਂ SUV XUV 3XO ਲਾਂਚ

ਘਰੇਲੂ ਆਟੋਮੋਬਾਈਲ ਨਿਰਮਾਤਾ ਮਹਿੰਦਰਾ ਨੇ ਭਾਰਤ ‘ਚ ਆਪਣੀ ਨਵੀਂ ਕੰਪੈਕਟ SUV XUV 3XO ਨੂੰ ਲਾਂਚ ਕਰ ਦਿੱਤਾ ਹੈ। ਇਸ SUV ਦਾ ਬਾਜ਼ਾਰ ‘ਚ ਟਾਟਾ ਦੀ Nexon SUV ਨਾਲ ਮੁਕਾਬਲਾ ਹੋਵੇਗਾ।

Mahindra SUV XUV 3XO

Sponsored Links by Taboola