ਲਾਂਚ ਤੋਂ ਪਹਿਲਾਂ ਲੀਕ ਹੋ ਗਈ Google Pixel 9a ਦੀ ਕੀਮਤ! ਜਾਣੋ ਕਿਹੜੇ ਫੀਚਰਸ ਨਾਲ ਹੋਵੇਗਾ ਲੈਸ

Google Pixel 9a: ਗੂਗਲ ਜਲਦੀ ਹੀ ਆਪਣੀ ਅਗਲੀ ਮਿਡ-ਰੇਂਜ ਸਮਾਰਟਫੋਨ ਸੀਰੀਜ਼ Pixel 9a ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਰਿਪੋਰਟਾਂ ਦੇ ਅਨੁਸਾਰ, ਇਹ ਫੋਨ ਇਸ ਦੇ ਪਿਛਲੇ ਮਾਡਲ Pixel 8a ਦੇ ਸਮਾਨ ਕੀਮਤ ਤੇ ਲਾਂਚ ਕੀਤਾ ਜਾ ਸਕਦਾ ਹੈ।

Google Pixel 9a

Sponsored Links by Taboola