AC ਦੇ ਇਸ ਮੋਡ ਨੂੰ ਚਾਲੂ ਕਰਨ ਤੇ ਘਟ ਆਵੇਗਾ ਬਿਜਲੀ ਦਾ ਬਿੱਲ, ਬਚਣਗੇ ਕੁਝ ਪੈਸੇ !

ਇਸ ਵਾਰ ਅਪਰੈਲ ਮਹੀਨੇ ਵਿੱਚ ਹੀ ਗਰਮੀ ਨੇ ਸਾਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਏਸੀ-ਕੂਲਰ ਚਲਾਏ ਬਿਨਾਂ ਘਰ ਬੈਠਣਾ ਮੁਸ਼ਕਲ ਹੋ ਗਿਆ ਹੈ। ਅਜਿਹੇ ਚ ਲੋਕ ਹਰ ਰੋਜ਼ ਕਈ-ਕਈ ਘੰਟੇ AC ਚਾਲੂ ਰੱਖਦੇ ਹਨ।

AC ਦੇ ਇਸ ਮੋਡ ਨੂੰ ਚਾਲੂ ਕਰਨ ਤੇ ਘਟ ਆਵੇਗਾ ਬਿਜਲੀ ਦਾ ਬਿੱਲ, ਬਚਣਗੇ ਕੁਝ ਪੈਸੇ !

Sponsored Links by Taboola