Realme C51 ਹੋਇਆ ਲਾਂਚ, ਸਮਾਰਟਫੋਨ 'ਚ ਮਿਲ ਰਿਹੈ iPhone ਵਰਗਾ ਇਹ ਫੀਚਰ, ਕੀਮਤ ਜਿੱਤ ਲਵੇਗੀ ਦਿਲ

Realme C51: ਰੀਅਲ ਮੀ ਨੇ ਅੱਜ ਭਾਰਤ ਵਿੱਚ ਇੱਕ ਸਸਤਾ ਸਮਾਰਟਫੋਨ ਲਾਂਚ ਕੀਤਾ ਹੈ। ਇਸ ਚ ਤੁਹਾਨੂੰ ਆਈਫੋਨ ਵਰਗਾ ਖਾਸ ਫੀਚਰ ਮਿਲਦਾ ਹੈ ਜੋ ਤੁਹਾਨੂੰ ਹੋਮ ਸਕ੍ਰੀਨ ਤੇ ਕਈ ਚੀਜ਼ਾਂ ਦੀ ਅਪਡੇਟ ਦਿੰਦਾ ਹੈ।

Realme C51

Sponsored Links by Taboola