Festival Sale: ਈ-ਕਾਮਰਸ ਸਾਈਟ ‘ਤੇ ਸ਼ੁਰੂ ਹੋਵੇਗੀ ਸੇਲ, ਇਨ੍ਹਾਂ ਆਫਰਸ ਨਾਲ ਸਸਤੇ ‘ਚ ਖਰੀਦ ਸਕਦੇ ਸਮਾਨ
ASUS Vivobook S 15 2022 : ਇਸ Asus ਦੇ ਲੈਪਟਾਪ ਦੀ ਕੀਮਤ 58,990 ਰੁਪਏ ਹੈ, ਜਿਸ 'ਤੇ ਫਿਲਹਾਲ 1750 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਐਕਸਚੇਂਜ ਆਫਰ ਵਿੱਚ ਤੁਸੀਂ ASUS Vivobook S 15 2022 ਨੂੰ ਸਿਰਫ 11,250 ਰੁਪਏ ਵਿੱਚ ਖਰੀਦ ਸਕਦੇ ਹੋ।
Download ABP Live App and Watch All Latest Videos
View In AppboAt Nirvana Ion earbuds : ਬੋਟ ਦੇ ਇਸ ਈਅਰਬੱਡਸ ਦਾ ਪਲੇਅਬੈਕ ਸਮਾਂ 24 ਘੰਟੇ ਹੈ ਅਤੇ ਇਹ IPX4 ਵਾਟਰ ਅਤੇ ਡਸਟ ਰੈਸੀਸਟੈਂਸ ਦੇ ਨਾਲ ਆਉਂਦੇ ਹਨ। boAt Nirvana Ion ਈਅਰਬਡਸ ਦੀ ਕੀਮਤ 1,999 ਰੁਪਏ ਹੈ। ਤੁਸੀਂ ਇਸ ਨੂੰ Amazon Grade Indian Sale ਵਿੱਚ ਬਹੁਤ ਸਸਤੇ ਵਿੱਚ ਖਰੀਦ ਸਕਦੇ ਹੋ।
Fire-Boltt Asteroid : ਫਾਇਰ ਬੋਲਟ ਦੀ ਇਸ ਸਮਾਰਟ ਵਾਚ ਦੀ ਕੀਮਤ 1,999 ਰੁਪਏ ਹੈ। ਇਸ ਸਮਾਰਟਵਾਚ 'ਚ 120 ਤੋਂ ਜ਼ਿਆਦਾ ਸਪੋਰਟਸ ਮੋਡ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਸ 'ਚ ਹਾਰਟ ਰੇਟਿੰਗ ਮਾਨੀਟਰ, ਸਲੀਪ ਟ੍ਰੈਕਿੰਗ ਅਤੇ ਹੈਲਥ ਫੀਚਰਸ ਦਿੱਤੇ ਗਏ ਹਨ। ਤੁਸੀਂ ਫਾਇਰ-ਬੋਲਟ ਐਸਟਰਾਇਡ ਸਮਾਰਟਵਾਚ ਬਹੁਤ ਸਸਤੇ ਵਿੱਚ ਖਰੀਦ ਸਕਦੇ ਹੋ।
OnePlus Y Series 4K Ultra HD TV : OnePlus ਦੇ ਇਸ ਸਮਾਰਟ ਟੀਵੀ ਦੀ ਕੀਮਤ 31,990 ਰੁਪਏ ਹੈ, ਜਿਸ 'ਤੇ ਫਿਲਹਾਲ 1500 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਪਰ ਸੇਲ 'ਚ ਤੁਸੀਂ ਇਸ ਨੂੰ ਐਕਸਚੇਂਜ ਆਫਰ 'ਚ ਸਿਰਫ 2540 ਰੁਪਏ 'ਚ ਖਰੀਦ ਸਕਦੇ ਹੋ।
Samsung Galaxy S23 5G : ਸੈਮਸੰਗ ਦੇ ਇਸ ਸਮਾਰਟਫੋਨ ਦੀ ਕੀਮਤ 95,999 ਰੁਪਏ ਹੈ, ਜਿਸ ਨੂੰ ਫਿਲਹਾਲ 79,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ, ਜਿਸ 'ਚ 5,000 ਰੁਪਏ ਦਾ ਇੰਸਟੈਂਟ ਡਿਸਕਾਊਂਟ ਮਿਲੇਗਾ। ਉਥੇ ਹੀ Amazon Grade India Festive Sale ਵਿੱਚ Samsung Galaxy S23 5G ਨੂੰ 37,500 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ।