Samsung Galaxy S24 Ultra ਦੀ ਜਾਣਕਾਰੀ ਆਈ ਸਾਹਮਣੇ, ਨਵਾਂ ਚਿਪਸੈੱਟ ਅਤੇ ਮਿਲੇਗਾ AI ਸਪੋਰਟ

Samsung Galaxy S24 Ultra: ਸੈਮਸੰਗ ਨੇ ਇਸ ਸਾਲ ਦੇ ਸ਼ੁਰੂ ਵਿੱਚ ਗਲੈਕਸੀ S23 ਸੀਰੀਜ਼ ਲਾਂਚ ਕੀਤੀ ਸੀ। ਇਸ ਸੀਰੀਜ਼ ਦੇ ਟਾਪ ਐਂਡ ਮਾਡਲ ਚ ਕੰਪਨੀ ਨੇ 100x ਡਿਜੀਟਲ ਜ਼ੂਮ ਦੇ ਨਾਲ 200MP ਕੈਮਰਾ ਦਿੱਤਾ ਸੀ।

Samsung Galaxy S24 Ultra

Sponsored Links by Taboola