ਮਾਰਕਿਟ 'ਚ ਆਇਆ ਨਵਾਂ ਫਰਾਡ, ਵਿਆਹ ਦਾ ਕਾਰਡ ਭੇਜ ਕੇ ਲੋਕਾਂ ਦੇ ਨਾਲ ਹੋ ਰਹੀ ਠੱਗੀ

ਇਸ ਵਿਆਹ ਦੇ ਸੀਜ਼ਨ ਵਿੱਚ ਲੋਕਾਂ ਨੂੰ ਬਹੁਤ ਸਾਰੇ ਸੱਦੇ ਆਉਂਦੇ ਹਨ। ਜਿਸ ਵਿੱਚ ਕੁਝ ਲੋਕ ਘਰ ਆ ਕੇ ਕਾਰਡ ਦਿੰਦੇ ਹਨ। ਤਾਂ ਉੱਥੇ ਹੀ ਕੁਝ ਲੋਕ ਵਟਸਐਪ ਤੇ ਭੇਜਦੇ ਹਨ। ਅੱਜਕੱਲ੍ਹ ਤਾਂ ਧੋਖੇਬਾਜ਼ ਵੀ ਵਿਆਹ ਦੇ ਕਾਰਡ ਭੇਜ ਕੇ ਘਪਲਾ ਕਰ ਰਹੇ ਹਨ।

wedding card

Sponsored Links by Taboola