10,000 ਤੋਂ ਵੀ ਘੱਟ ਰੇਂਜ ਦੇ ਇਹ ਦਮਦਾਰ ਬੈਟਰੀ ਵਾਲੇ ਫੋਨ, ਮਾਰੋ ਇੱਕ ਨਜ਼ਰ
1/6
Redmi 8A: ਰੈੱਡਮੀ 8 ਏ 'ਚ 6.22 ਇੰਚ ਦੀ ਬੈਟਰੀ ਹੈ। ਇਹ ਫੋਨ ਬੈਟਰੀ ਅਤੇ ਕੀਮਤ ਦੇ ਹਿਸਾਬ ਨਾਲ ਸਭ ਤੋਂ ਵਧੀਆ ਵਿਕਲਪ ਸਾਬਤ ਹੋ ਸਕਦਾ ਹੈ। ਇਸ 'ਚ 5000 mAh ਦੀ ਬੈਟਰੀ ਹੈ ਤੇ ਇਸ ਫੋਨ ਦੀ ਕੀਮਤ 7,999 ਰੁਪਏ ਹੈ।
2/6
Asus Zenfone Max Pro M2: ਇਸ ਫੋਨ 'ਚ 6.26 ਇੰਚ ਦੀ ਡਿਸਪਲੇਅ ਹੈ। ਅਸੁਸ ਦੇ ਇਸ ਫੋਨ ਦੀ ਬੈਟਰੀ 5000 ਐਮਏਐਚ ਦੀ ਹੈ। ਇਸ ਦੀ ਕੀਮਤ 9,999 ਰੁਪਏ ਹੈ।
3/6
Realme C15: ਰਿਅਲਮੀ ਸੀ 15 ਫੋਨ ਦੀ ਕੀਮਤ 10,000 ਰੁਪਏ ਤੋਂ ਥੋੜ੍ਹੀ ਜ਼ਿਆਦਾ ਹੈ ਪਰ ਇਸ ਫੋਨ 'ਚ 6000mAh ਦੀ ਬੈਟਰੀ ਹੈ।
4/6
Infinix Smart 4 Plus: ਇਨਫਿਨਿਕਸ ਸਮਾਰਟ 4 ਪਲੱਸ ਦੀ 6000 ਐਮਏਐਚ ਦੀ ਦਮਦਾਰ ਬੈਟਰੀ ਹੈ। ਇਸ ਦੀ ਕੀਮਤ 7,999 ਰੁਪਏ ਹੈ।
5/6
Tecno Spark 6 Air: ਟੈਕਨੋ ਸਪਾਰਕ 6 ਏਅਰ ਵਿੱਚ 6000mAh ਦੀ ਬੈਟਰੀ ਹੈ। ਦਾਅਵਾ ਕੀਤਾ ਗਿਆ ਹੈ ਕਿ ਇਹ ਫੋਨ ਸਿੰਗਲ ਚਾਰਜ ਤੋਂ ਬਾਅਦ ਚਾਰ ਦਿਨਾਂ ਤੱਕ ਚੱਲੇਗਾ। ਇਸ ਦੀ ਕੀਮਤ 7,999 ਰੁਪਏ ਹੈ।
6/6
ਨਵੀਂ ਦਿੱਲੀ: ਅੱਜਕੱਲ੍ਹ ਦਮਦਾਰ ਬੈਟਰੀ ਲਈ ਜ਼ਿਆਦਾ ਪੈਸਿਆਂ ਦੀ ਅਦਾਇਗੀ ਕਰਨੀ ਪੈਂਦੀ ਹੈ ਪਰ ਅਸੀਂ ਤੁਹਾਨੂੰ ਕੁਝ ਅਜਿਹੇ ਫੋਨਾਂ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਦੀ ਨਾ ਸਿਰਫ ਮਜ਼ਬੂਤ ਬੈਟਰੀ ਹੈ, ਬਲਕਿ ਉਨ੍ਹਾਂ ਦੀਆਂ ਕੀਮਤਾਂ ਵੀ ਘੱਟ ਹਨ।
Published at :