iPhone 14: ਆਈਫੋਨ 14 ਦੀਆਂ ਧੜੰਮ ਡਿੱਗੀਆਂ ਕੀਮਤਾਂ, ਭਾਰੀ ਡਿਸਕਾਊਂਟ 'ਤੇ ਖਰੀਦਣ ਵਾਲਿਆਂ ਦੀ ਲੱਗੀ ਭੀੜ; 30,000 ਰੁਪਏ ਸਸਤਾ...

iPhone 14: ਫਲਿੱਪਕਾਰਟ ਤੇ ਆਈਫੋਨ 14 ਦੀ ਕੀਮਤ ਵਿੱਚ ਭਾਰੀ ਗਿਰਾਵਟ ਆਈ ਹੈ। ਇਹ ਸਮਾਰਟਫੋਨ ਹੁਣ ਇਸਦੀ ਲਾਂਚ ਕੀਮਤ ਤੋਂ ਲਗਭਗ 30,000 ਰੁਪਏ ਸਸਤਾ ਹੋ ਗਿਆ ਹੈ।

iPhone 14

Sponsored Links by Taboola